Utopia ਇਕ ਸਫਲ ਵਿਕੇਂਦਰੀਕ੍ਰਿਤ P2P ਈਕੋਸਿਸਟਮ ਹੈ ਜਿਸ ਵਿੱਚ ਡੇਟਾ ਟ੍ਰਾਂਸਮਿਸ਼ਨ ਜਾਂ ਸਟੋਰੇਜ ਲਈ ਕਿਸੇ ਕੇਂਦਰੀ ਸਰਵਰ ਦੀ ਵਰਤੋਂ ਨਹੀਂ ਹੁੰਦੀ. Utopia ਨੂੰ ਖਾਸ ਤੌਰ 'ਤੇ ਸੰਚਾਰ, ਗੋਪਨੀਯਤਾ ਅਤੇ ਨਿੱਜੀ ਡਾਟੇ ਦੀ ਸੁਰੱਖਿਆ ਨੂੰ ਸੁਰੱਖਿਅਤ ਕਰਨ ਲਈ ਤਿਆਰ ਕੀਤਾ ਗਿਆ ਹੈ. ਇਸਨੂੰ ਗੋਪਨੀਯਤਾ ਦੇ ਪ੍ਰਤੀ ਜਾਗਰੂਕ ਲੋਕਾਂ ਲਈ ਬਣਾਇਆ ਗਿਆ ਸੀ ਜੋ ਮੰਣਦੇ ਹਨ ਕਿ ਗੋਪਨੀਯਤਾ ਸਰਵੋਪਰਿ ਹੈ. Utopia ਦੇ ਨਾਲ ਤੁਸੀਂ ਆਨਲਾਈਨ ਸੈਂਸਰਸ਼ਿਪ ਅਤੇ ਫਾਇਰਵਾਲਾਂ ਨੂੰ ਬਾਈਪਾਸ ਕਰ ਸਕਦੇ ਹੋ, ਮਤਲਬ ਕਿ ਤੁਸੀਂ ਕਿਸੇ ਨਾਲ ਕਦੇ ਵੀ ਗੱਲਬਾਤ ਕਰਨ ਲਈ ਸੁਤੰਤਰ ਹੋ. ਤੁਹਾਡੀ ਭੌਤਿਕ ਸਥਿਤੀ ਨੂੰ ਪ੍ਰਗਟ ਨਹੀਂ ਕੀਤਾ ਜਾ ਸਕਦਾ. ਸੰਚਾਰ ਅਤੇ ਡੇਟਾ ਨੂੰ ਤੀਜੀ ਪਾਰਟੀ ਦੁਆਰਾ ਵੇਖਿਆ ਅਤੇ ਪੜ੍ਹਿਆ ਨਹੀਂ ਜਾ ਸਕਦਾ. 256-bit AES ਏਂਨਕ੍ਰਿਪਸ਼ਨ ਦੀ ਵਰਤੋਂ ਕਰਦੇ ਹੋਏ ਖਾਤੇ ਦਾ ਸਾਰਾ ਡੇਟਾ ਇਕ ਏਂਨਕ੍ਰਿਪਟਡ ਫਾਈਲ ਵਿੱਚ Utopia ਵਰਤੋਂਕਾਰ ਦੇ ਸਥਾਨਕ ਉਪਕਰਣ ਤੇ ਸਟੋਰ ਕੀਤਾ ਜਾਂਦਾ ਹੈ.
Utopia ਇਕ ਵਿਕੇਂਦਰੀਕ੍ਰਿਤ P2P ਨੈਟਵਰਕ ਹੈ ਜਿਸ ਵਿੱਚ ਡੇਟਾ ਟ੍ਰਾਂਸਮਿਸ਼ਨ ਜਾਂ ਸਟੋਰੇਜ ਲਈ ਕਿਸੇ ਕੇਂਦਰੀ ਸਰਵਰ ਦੀ ਵਰਤੋਂ ਨਹੀਂ ਹੁੰਦੀ. ਨੈਟਵਰਕ ਨੂੰ ਉਹਨਾਂ ਲੋਕਾਂ ਦੁਆਰਾ ਸਮਰਥਤ ਕੀਤਾ ਜਾਂਦਾ ਹੈ ਜੋ ਇਸਨੂੰ ਵਰਤਦੇ ਹਨ. Utopia ਨੈਟਵਰਕ ਪੀਅਰ-ਟੂ-ਪੀਅਰ (P2P) ਤਕਨਾਲੋਜੀ 'ਤੇ ਅਧਾਰਤ ਹੈ. ਇਸ ਵਿੱਚ ਅਸਫਲਤਾ ਦਾ ਕੋਈ ਗੁੰਜਾਇਸ਼ ਨਹੀਂ ਹੈ ਅਤੇ ਇਹ ਸਹੀ ਅਰਥਾਂ ਵਿੱਚ ਵਿਕੇਂਦਰੀਕ੍ਰਿਤ ਹੈ. ਇਸਦਾ ਅਰਥ ਇਹ ਹੈ ਕਿ ਹਰੇਕ ਨੋਡ, ਤੁਹਾਡੇ Utopia ਸਾੱਫਟਵੇਅਰ ਸਮੇਤ, ਏਂਨਕ੍ਰਿਪਟਡ ਮੋਡ ਵਿੱਚ ਨੈਟਵਰਕ ਡੇਟਾ ਟ੍ਰਾਂਸਮਿਟ ਕਰਦਾ ਹੈ. ਸੰਚਾਰ ਨੂੰ ਤੀਜੀ ਪਾਰਟੀ ਦੁਆਰਾ ਵੇਖਿਆ ਨਹੀਂ ਜਾ ਸਕਦਾ, ਸਿਰਫ ਪ੍ਰਾਪਤਕਰਤਾ ਹੀ ਇਸਨੂੰ ਪੜ੍ਹ ਸਕਦਾ ਹੈ. P2P ਤਕਨਾਲੋਜੀ ਇਹ ਯਕੀਨੀ ਬਣਾਉਂਦੀ ਹੈ ਕਿ ਸਰਫਿੰਗ ਸਮੇਤ ਤੁਹਾਡੀ ਨੈਟਵਰਕ ਗਤੀਵਿਧੀ ਨੂੰ ਟਰੈਕ ਨਹੀਂ ਕੀਤਾ ਜਾ ਸਕਦਾ ਜਾਂ ਤੁਹਾਡੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਜਾਂ ਸਕਦਾ ਕਿਉਂਕਿ ਸਾਰੇ ਨੈਟਵਰਕ ਸੰਚਾਰ ਨੂੰ ਬਹੁਤ ਜ਼ਿਆਦਾ ਸੁਰੱਖਿਅਤ Curve25519 ਹਾਈ-ਸਪੀਡ ਏਲਿਪਟਿਕ ਕਰਵ ਕ੍ਰਿਪਟੋਗ੍ਰਾਫੀ ਦੁਆਰਾ ਸੁਰੱਖਿਅਤ ਕੀਤਾ ਜਾਂਦਾ ਹੈ.
Utopia ਦੇ ਨਾਲ ਤੁਸੀਂ ਤੁਰੰਤ ਟੈਕਸਟ ਅਤੇ ਵੋਇਸ ਸੁਨੇਹੇ ਭੇਜ ਸਕਦੇ ਹੋ, ਫਾਈਲਾਂ ਟ੍ਰਾੰਸਫਰ ਕਰ ਸਕਦੇ ਹੋ, ਗਰੁਪ ਚੈਟ ਅਤੇ ਚੈਨਲ, ਨਿਯੂਜ਼ ਫੀਡਸ ਬਣਾ ਸਕਦੇ ਹੋ ਅਤੇ ਨਿੱਜੀ ਚਰਚਾ ਕਰ ਸਕਦੇ ਹੋ. ਚੈਨਲ ਨੂੰ ਏਕੀਕ੍ਰਿਤ uMaps ਦੀ ਵਰਤੋਂ ਕਰਕੇ ਜਿਓਟੈਗ ਕੀਤਾ ਜਾ ਸਕਦਾ ਹੈ ਜੋ Utopia ਚੈਨਲ ਖੋਜ ਨੂੰ ਸਰਲ ਬਣਾਉਂਦਾ ਹੈ ਅਤੇ ਇੱਕ ਵਾਧੂ ਸੁਰੱਖਿਆ ਪਰਤ ਜੋੜਦਾ ਹੈ. ਨਤੀਜੇ ਵਜੋਂ, ਸਰਵਜਨਕ ਨਕਸ਼ੇ ਸੇਵਾਵਾਂ ਦੀ ਵਰਤੋਂ ਕਰਨ ਦੀ ਲੌੜ ਨਹੀਂ ਹੈ ਜੋ ਕਿ ਬਿਗ ਡੇਟਾ ਨੂੰ ਫੀਡ ਕਰਨ ਲਈ ਤੁਹਾਡੇ ਡੇਟਾ ਨੂੰ ਇਕੱਤਰ ਕਰਨ ਲਈ ਜਾਣੀਆਂ ਜਾਂਦੀਆਂ ਹਨ. uMail ਕਲਾਸਿਕ ਈ-ਮੇਲ ਦਾ ਵਿਕੇਂਦਰੀਕ੍ਰਿਤ ਵਿਕਲਪ ਹੈ. ਮੇਲ ਟ੍ਰਾਂਸਮਿਸ਼ਨ ਜਾਂ ਸਟੋਰੇਜ ਲਈ ਕੋਈ ਸਰਵਰ ਨਹੀਂ ਵਰਤਿਆ ਜਾਂਦਾ. uMail ਖਾਤਾ, ਜੋ ਕਿ ਇੱਕ ਮਿੰਟ ਵਿੱਚ ਬਣ ਜਾਂਦਾ ਹੈ, ਅਸੀਮਿਤ ਮੈਸੇਜਿੰਗ ਅਤੇ ਅਟੈਚਮੈਂਟ ਸਟੋਰੇਜ ਨੂੰ ਸਮਰੱਥ ਬਣਾਉਂਦਾ ਹੈ. Utopia ਈਕੋਸਿਸਟਮ ਏਨਕ੍ਰਿਪਸ਼ਨ ਮੇਲ ਟ੍ਰਾਂਸਮਿਸ਼ਨ ਅਤੇ ਸਟੋਰੇਜ ਦੀ ਸੁਰੱਖਿਆ ਦੀ ਗਰੰਟੀ ਦਿੰਦੀ ਹੈ. ਤੁਹਾਡੇ uMail, Utopia ਦੇ ਅੰਦਰੂਨੀ ਹਿੱਸੇ ਦੇ ਤੌਰ ਤੇ, ਨੂੰ ਬਲਾਕ ਜਾਂ ਜ਼ਬਤ ਨਹੀਂ ਕੀਤਾ ਜਾ ਸਕਦਾ. ਸਾਰੀ ਵਿੱਤੀ ਕਾਰਜਸ਼ੀਲਤਾ Utopia ਬਿਲਟ-ਇਨ uWallet ਵਿੱਚ ਲੱਭੀ ਜਾ ਸਕਦੀ ਹੈ: Utopia ਮਾਈਨ ਯੋਗ ਕ੍ਰਿਪਟੋਕਰੰਸੀ Crypton ਵਿੱਚ ਤਤਕਾਲ ਭੁਗਤਾਨ ਕਰੋ ਅਤੇ ਸਵੀਕਾਰ ਕਰੋ, ਆਪਣੀ ਵੈਬਸਾਈਟ ਤੇ ਭੁਗਤਾਨ ਸਵੀਕਾਰ ਕਰੋ, ਆਪਣੀ ਪਛਾਣ ਦਾ ਖੁਲਾਸਾ ਕੀਤੇ ਬਗੈਰ Crypto ਕਾਰਡ ਦੁਆਰਾ ਭੁਗਤਾਨ ਕਰੋ ਜਾਂ ਆਪਣੀਆਂ ਸੇਵਾਵਾਂ ਲਈ ਸਾਥੀ Utopia ਵਰਤੋਂਕਾਰਾਂ ਨੂੰ ਬਿਲ ਭੇਜੋ. ਹੋਰ ਵਿਸ਼ੇਸ਼ਤਾਵਾਂ ਵਿੱਚ ਤੇਜ਼ ਅਤੇ ਅਸਾਨ ਏਕੀਕਰਣ ਲਈ API ਅਤੇ ਕਨਸੋਲ ਕਲਾਇੰਟ ਸ਼ਾਮਲ ਹਨ. Utopia ਨੈਟਵਰਕ ਵਿੱਚ ਪਰੰਪਰਾਗਤ ਡੋਮੇਨ ਨੇਮ ਸਿਸਟਮ (DNS) ਦਾ ਸੁਰੱਖਿਅਤ ਵਿਲਪਲ ਸ਼ਾਮਲ ਹੈ ਜਿਸ ਨੂੰ Utopia ਨੇਮ ਸਿਸਟਮ (uNS) ਕਿਹਾ ਜਾਂਦਾ ਹੈ. ਇਹ ਉਨ੍ਹਾਂ ਨਾਮਾਂ ਦੀ ਵਿਕੇਂਦਰੀਕ੍ਰਿਤ ਰਜਿਸਟਰੀ ਹੈ ਜਿਨ੍ਹਾਂ ਨੂੰ ਤੀਜੀ ਪਾਰਟੀ ਦੁਆਰਾ ਜ਼ਬਤ, ਬੰਦ ਜਾਂ ਭ੍ਰਿਸ਼ਟ ਕਰਨਾ ਅਸੰਭਵ ਹੈ. ਇਕ ਵਾਰ ਰਜਿਸਟਰ ਹੋ ਜਾਣ ਤੇ ਇਹ ਸਦਾ ਲਈ ਤੁਹਾਡੀ ਮਲਕੀਅਤ ਹੋ ਜਾਂਦੀ ਹੈ. uNS ਪੈਕਟ ਫਾਰਵਰਡਿੰਗ ਨਾਲ ਮਿਲ ਕੇ ਈਕੋਸਿਸਟਮ ਵਿੱਚ ਵਰਤੋਂਕਾਰਾਂ ਵਿਚਕਾਰ ਕਿਸੇ ਵੀ ਤਰ੍ਹਾਂ ਦੇ ਡਾਟੇ ਨੂੰ ਭੇਜਣ ਦੀ ਇਜ਼ਾਜ਼ਤ ਦਿੰਦਾ ਹੈ, ਜਿਸ ਨਾਲ Utopia ਨੈਟਵਰਕ ਦੀ ਵੈੱਬਸਾਈਟਾਂ ਸਮੇਤ ਵੱਖ ਵੱਖ ਕਿਸਮਾਂ ਦੇ ਸਰੋਤਾਂ ਦੀ ਮੇਜ਼ਬਾਨੀ ਸੰਭਵ ਹੋ ਜਾਂਦੀ ਹੈ. Utopia ਨੇ Utopia ਪੀਅਰ-ਟੂ-ਪੀਅਰ ਨੈਟਵਰਕ ਦੇ ਅੰਦਰ ਵੈਬਸਾਈਟਾਂ ਨੂੰ ਵੇਖਣ ਲਈ Idyll ਬ੍ਰਾਊਜ਼ਰ ਬਣਾਇਆ ਹੈ. Idyll, TOR ਬ੍ਰਾਊਜ਼ਰ ਦਾ ਸ਼ਾਨਦਾਰ ਵਿਕਲਪ ਹੈ. ਇੱਥੇ ਬਹੁਤ ਸਾਰੀਆਂ ਹੋਰ ਅਨੋਖੀ ਵਿਸ਼ੇਸ਼ਤਾਵਾਂ ਹਨ ਜਿਨ੍ਹਾਂ ਦਾ ਤੁਸੀਂ ਆਨੰਦ ਲਓਗੇ ਜਿਵੇਂ ਵੋਇਸ ਏਨਕ੍ਰਿਪਸ਼ਨ, ਬਹੁਤ ਸਾਰੇ ਸਟਿੱਕਰ ਅਤੇ ਸਮਾਇਲਾਂ, ਮਲਟੀਪਲੇਅਰ ਗੇਮ, ਸਹਿਯੋਗ ਅਤੇ ਪ੍ਰਬੰਧਨ ਦੇ ਉਪਕਰਣ. ਗੁਮਨਾਮ ਰਹਿੰਦੇ ਅਤੇ ਆਪਣੇ ਡੇਟਾ ਨੂੰ ਸੁਰੱਖਿਅਤ ਰਖਦੇ ਹੋਏ ਉਪਰੋਕਤ ਸਾਰੀਆਂ ਵਿਸ਼ੇਸ਼ਤਾਵਾਂ ਦਾ ਲਾਭ ਉਠਾਓ.
ਅਸੀਂ ਕੋਡ ਦੇ ਕੁਝ ਹਿੱਸਿਆਂ ਦਾ ਖੁਲਾਸਾ ਕਰ ਸਕਦੇ ਹਾਂ, ਖਾਸ ਤੌਰ 'ਤੇ ਸੰਚਾਰ ਅਤੇ ਏਨਕ੍ਰਿਪਸ਼ਨ ਨਾਲ ਸੰਬੰਧਿਤ ਕੋਡ ਦਾ. ਹਾਲਾਂਕਿ, ਵਿਕੇਂਦਰੀਕ੍ਰਿਤ ਪ੍ਰੋਟੋਕੋਲ ਜਾਰੀ ਨਹੀਂ ਕੀਤਾ ਜਾਏਗਾ. Utopia ਇਕ ਬਹੁਤ ਗਿਆਨ-ਅਧਾਰਤ ਸਾੱਫਟਵੇਅਰ ਹੈ. ਬਹੁਤ ਸਾਰਾ ਸਮਾਂ, ਮਿਹਨਤ ਅਤੇ ਸਰੋਤ ਇਸ ਉਤਪਾਦ ਨੂੰ ਬਣਾਉਣ ਵਿੱਚ ਲਗੇ ਹਨ, ਅਤੇ ਅਸੀਂ ਆਪਣੀ ਸਾਰੀ ਜਾਣਕਾਰੀ ਸਾਂਝਾ ਨਹੀਂ ਕਰਨਾ ਚਾਹੁੰਦੇ ਕਿਉਂਕਿ ਇਸ ਦੇ ਨਤੀਜੇ ਵਜੋਂ ਜਾਣਕਾਰੀ ਦਾ ਬਟਵਾਰਾ ਹੋਵੇਗਾ ਜਿਸ ਦੇ ਨਤੀਜੇ ਵਜੋਂ ਸਾਡੇ ਮੁੱਖ ਨੈਟਵਰਕ ਵਿੱਚ ਅਸਥਿਰਤਾ ਆ ਸਕਦੀ ਹੈ. ਬਟਵਾਰੇ ਨਾਲ ਕਮਿਊਨਿਟੀ ਕਈ ਅਸੀਂ ਕੋਡ ਦੇ ਕੁਝ ਹਿੱਸਿਆਂ ਦਾ ਖੁਲਾਸਾ ਕਰ ਸਕਦੇ ਹਾਂ, ਖਾਸ ਤੌਰ 'ਤੇ ਸੰਚਾਰ ਅਤੇ ਏਨਕ੍ਰਿਪਸ਼ਨ ਨਾਲ ਸੰਬੰਧਿਤ ਕੋਡ ਦਾ. ਹਾਲਾਂਕਿ, ਵਿਕੇਂਦਰੀਕ੍ਰਿਤ ਪ੍ਰੋਟੋਕੋਲ ਜਾਰੀ ਨਹੀਂ ਕੀਤਾ ਜਾਏਗਾ. Utopia ਇਕ ਬਹੁਤ ਗਿਆਨ-ਅਧਾਰਤ ਸਾੱਫਟਵੇਅਰ ਹੈ. ਬਹੁਤ ਸਾਰਾ ਸਮਾਂ, ਮਿਹਨਤ ਅਤੇ ਸਰੋਤ ਇਸ ਉਤਪਾਦ ਨੂੰ ਬਣਾਉਣ ਵਿੱਚ ਲਗੇ ਹਨ, ਅਤੇ ਅਸੀਂ ਆਪਣੀ ਸਾਰੀ ਜਾਣਕਾਰੀ ਸਾਂਝਾ ਨਹੀਂ ਕਰਨਾ ਚਾਹੁੰਦੇ ਕਿਉਂਕਿ ਇਸ ਦੇ ਨਤੀਜੇ ਵਜੋਂ ਜਾਣਕਾਰੀ ਦਾ ਬਟਵਾਰਾ ਹੋਵੇਗਾ ਜਿਸ ਦੇ ਨਤੀਜੇ ਵਜੋਂ ਸਾਡੇ ਮੁੱਖ ਨੈਟਵਰਕ ਵਿੱਚ ਅਸਥਿਰਤਾ ਆ ਸਕਦੀ ਹੈ. ਬਟਵਾਰੇ ਨਾਲ ਸਮਾਜ ਕਈ ਟੁਕੜਿਆਂ ਵਿੱਚ ਵੰਡ ਜਾਏਗੀ, ਜਦੋਂ ਕਿ ਸਾਡਾ ਇਰਾਦਾ ਸਮਾਨ ਸੋਚ ਵਾਲੇ ਵਿਅਕਤੀਆਂ ਦੇ ਸਮਾਜ ਦਾ ਏਕੀਕਰਨ ਕਰਨਾ ਹੈ. ਇੱਥੇ ਮੁੱਖ ਗੱਲ ਇਹ ਹੈ ਕਿ ਬਹੁਤ ਸਾਰੇ ਸਾੱਫਟਵੇਅਰ ਕਲੋਜ਼ਡ ਸੋਰਸ ਹਨ, ਅਤੇ ਇਸ ਨਾਲ ਉਨ੍ਹਾਂ ਨੂੰ ਥੋੜਾ ਬਹੁਤ ਵੀ ਨੁਕਸਾਨ ਨਹੀਂ ਹੁੰਦਾ. ਇਸ ਤੋਂ ਇਲਾਵਾ, ਅਸੀਂ ਆਪਣੇ ਕੋਡ ਦਾ ਆਡਿਟ ਕਰਾਂਗੇ.
Utopia ਨੂੰ ਪਿਛਲੇ 6 ਸਾਲਾਂ ਤੋਂ ਨੈਟਵਰਕਿੰਗ ਟੈਕਨੋਲੋਜੀ ਦੇ ਉਤਸ਼ਾਹੀ ਸਮੂਹ ਦੇ ਦੁਆਰਾ ਵਿਕਸਤ ਕੀਤਾ ਗਿਆ ਹੈ. ਪ੍ਰੋਜੈਕਟ 'ਤੇ ਕਿਸੇ ਪ੍ਰਭਾਵ ਨੂੰ ਖਤਮ ਕਰਨ ਲਈ, Utopia ਨੂੰ ਬਣਾਉਣ ਵਾਲੇ ਸਦਾ ਲਈ ਗੁਮਨਾਮ ਰਹਿਣਗੇ. ਇੱਕ ਵਾਰ ਲਾਂਚ ਹੋਣ ਦੇ ਬਾਅਦ ਅਸੀ ਈਕੋਸਿਸਟਮ ਦੇ ਏਲਗੋਰਿਦਮ ਨੂੰ ਬਦਲ ਨਹੀਂ ਸਕਾਂਗੇ. ਅਸੀਂ ਸੰਪੂਰਨ ਨਿਗਰਾਨੀ ਦੀ ਦੁਨੀਆ ਵਿਚ ਰਹਿੰਦੇ ਹਾਂ, ਜਿੱਥੇ ਨਿੱਜਤਾ ਦੀ ਕਮੀ ਇਕ ਆਦਰਸ਼ ਬਣ ਰਹੀ ਹੈ ਅਤੇ ਗੋਪਨੀਯਤਾ ਬੀਤੇ ਸਮੇਂ ਦੀ ਗੱਲ ਗੋ ਗਈ ਹੈ. ਅਸੀਂ ਮਹਿਸੂਸ ਕਰਦੇ ਹਾਂ ਕਿ ਅਜਿਹੀ ਸਥਿਤੀ ਬਹੁਤ ਦੇਰ ਤੱਕ ਜਾਰੀ ਨਹੀਂ ਰਹਿ ਸਕਦੀ, ਅਤੇ ਸਾਡਾ ਉੱਤਰ Utopia ਹੈ. ਅਸੀਂ ਬੁਨਿਆਦੀ ਅਧਿਕਾਰਾਂ ਅਤੇ ਆਜ਼ਾਦੀਆਂ ਵਿਚ ਵਿਸ਼ਵਾਸ਼ ਰੱਖਦੇ ਹਾਂ ਜਿਸ ਦੇ ਸਾਰੇ ਮਨੁੱਖ ਹੱਕਦਾਰ ਹਨ ਜਿਨ੍ਹਾਂ ਵਿਚ ਸੰਚਾਰ ਦੀ ਗੋਪਨੀਯਤਾ ਅਤੇ ਸਵੈ-ਇਜ਼ਹਾਰ ਦੀ ਆਜ਼ਾਦੀ ਸ਼ਾਮਲ ਹੈ. ਸਾਡਾ ਉਦੇਸ਼ ਮਨੁੱਖਤਾ ਲਈ ਇਹਨਾਂ ਮਾਨਤਾਂ ਨੂੰ ਸੁਰੱਖਿਅਤ ਕਰਨਾ ਅਤੇ ਭਵਿੱਖ ਦੇ ਉੱਚ ਤਕਨੀਕੀ ਸਮਾਜ ਦੀ ਨੀਂਹ ਰੱਖਣਾ ਹੈ. Utopia ਸਵੈ-ਨਿਯੰਤ੍ਰਿਤ ਸਮਾਜ, ਮਨੁੱਖਤਾਵਾਦ ਅਤੇ ਆਜ਼ਾਦੀ ਦੇ ਵਿਕਾਸ ਵਿਚ ਸਾਡਾ ਯੋਗਦਾਨ ਹੈ. Utopia ਇਕ ਅਜਿਹਾ ਸਾਧਨ ਹੈ ਜੋ ਤੁਹਾਡੇ ਜੀਵਨ ਵਿਚ ਇਜ਼ਹਾਰ ਦੀ ਆਜ਼ਾਦੀ ਨੂੰ ਵਾਪਸ ਲੈ ਆਵੇਗਾ. ਸੰਚਾਰ ਦੀ ਗੋਪਨੀਯਤਾ ਨੂੰ ਆਪਣੇ ਹੱਥਾਂ ਵਿਚ ਲੈਣ ਦਾ ਸਮਾਂ ਆ ਗਿਆ ਹੈ!
ਸਾਡੀ ਆਧਿਕਾਰਿਕ ਵੈਬਸਾਈਟ ਤੇ ਡਾਉਨਲੋਡ ਬਟਨ ਤੇ ਕਲਿਕ ਕਰੋ, ਪਲੇਟਫਾਰਮ (Windows, Mac OS X ਜਾਂ Linux) ਦੀ ਚੋਣ ਕਰੋ ਅਤੇ ਕਿਸੇ ਹੋਰ ਐਪਲੀਕੇਸ਼ਨ ਦੀ ਤਰ੍ਹਾਂ ਡਾਉਨਲੋਡ ਕਰਨ ਤੋਂ ਬਾਅਦ ਇਸ ਨੂੰ ਇੰਸਟਾਲ ਕਰੋ.
ਕਿਰਪਾ ਕਰਕੇ ਨਵਾਂ Utopia ਖਾਤਾ ਰਜਿਸਟਰ ਕਰਨ ਲਈ ਹੇਠਾਂ ਦਿੱਤੇ ਚਰਣਾਂ ਦੀ ਪਾਲਣਾ ਕਰੋ: Utopia ਕਲਾਇੰਟ ਨੂੰ ਡਾਉਨਲੋਡ ਅਤੇ ਇੰਸਟਾਲ ਕਰੋ. ਇਹ ਯਕੀਨੀ ਬਣਾਉ ਕਿ ਇੰਸਟਾਲ ਕਰਨ ਵਾਲੇ ਸਾੱਫਟਵੇਅਰ ਦਾ ਵਰਜਨ ਤੁਹਾਡੇ ਕੰਪਿਊਟਰ ਦੇ ਓਪਰੇਟਿੰਗ ਸਿਸਟਮ ਨਾਲ ਮੇਲ ਖਾਂਦਾ ਹੈ.
ਤੁਹਾਡਾ Utopia ਖਾਤਾ ਬਣਾ ਦਿੱਤਾ ਗਿਆ ਹੈ.
ਤੁਹਾਡਾ ਪਾਸਵਰਡ ਤੁਹਾਡੇ Utopia ਏਨਕ੍ਰਿਪਟਡ ਕੰਟੇਨਰ ਦੀ ਕੁੰਜੀ ਹੈ. ਇਹ ਗੋਪਨੀਯਤਾ ਅਤੇ ਅਤੇ ਉਸਦੇ ਅਣਹੋਂਦ ਦੇ ਵਿੱਚ ਦਾ ਅੰਤਰ ਹੈ. ਇਸ ਤਰ੍ਹਾਂ, ਸਾਰੀਆਂ ਸੁਰੱਖਿਆ ਸਾਵਧਾਨੀਆਂ ਅਰਥਹੀਣ ਹਨ ਜੇ ਤੁਸੀਂ ਇੱਕ ਕਮਜ਼ੋਰ ਪਾਸਵਰਡ ਵਰਤਦੇ ਹੋ. ਤੁਹਾਡੇ ਸੰਚਾਰ ਰਿਕਾਰਡ, uMail ਅਤੇ uWallet ਇੱਥੇ ਦਾਅ 'ਤੇ ਹਨ.
ਤੁਹਾਨੂੰ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਤੁਹਾਡਾ ਪਾਸਵਰਡ:
ਕੁਲ ਮਿਲਾ ਕੇ, ਇੱਕ ਸੁਰੱਖਿਅਤ ਪਾਸਵਰਡ ਉਹ ਹੁੰਦਾ ਜੋ ਸੰਖਿਆਵਾਂ, ਵਰਣਾਂ ਦੇ ਨਾਲ-ਨਾਲ ਵੱਡੇ ਅਤੇ ਛੋਟੇ ਅੱਖਰਾਂ ਦਾ ਪੂਰੀ ਤਰ੍ਹਾਂ ਬੇਤਰਤੀਬ ਮਿਸ਼ਰਣ ਹੁੰਦਾ ਹੈ. ਜੇ ਤੁਹਾਡਾ ਪਾਸਵਰਡ ਯਾਦ ਰੱਖਣ ਲਈ ਬਹੁਤ ਪੇਚੀਦਾ ਹੈ, ਤਾਂ ਇਹ ਯਕੀਨੀ ਬਣਾਉ ਕਿ ਤੁਸੀਂ ਇਸ ਨੂੰ ਕਦੇ ਵੀ ਆਪਣੇ ਕੰਪਿਊਟਰ ਤੇ ਸਾਦੇ ਟੈਕਸਟ ਵਿੱਚ ਸਟੋਰ ਨਹੀਂ ਕਰੋਗੇ.
ਕਿਰਪਾ ਕਰਕੇ ਆਪਣੇ Utopia ਖਾਤੇ ਵਿੱਚ ਲੌਗਇਨ ਕਰਨ ਲਈ ਹੇਠਾਂ ਦਿੱਤੇ ਚਰਣਾਂ ਦੀ ਪਾਲਣਾ ਕਰੋ: ਜੇ ਤੁਹਾਡੇ ਕੰਪਿਊਟਰ ਤੇ Utopia ਕਲਾਇੰਟ ਨਹੀਂ ਹੈ, ਤਾਂ ਇਸਨੂੰ ਡਾਊਨਲੋਡ ਕਰਕੇ ਇੰਸਟਾਲ ਕਰੋ. ਇਹ ਯਕੀਨੀ ਬਣਾਉ ਕਿ ਇੰਸਟਾਲ ਕਰਨ ਵਾਲੇ ਸਾੱਫਟਵੇਅਰ ਦਾ ਵਰਜਨ ਤੁਹਾਡੇ ਕੰਪਿਊਟਰ ਦੇ ਓਪਰੇਟਿੰਗ ਸਿਸਟਮ ਨਾਲ ਮੇਲ ਖਾਂਦਾ ਹੈ. ਏਨਕ੍ਰਿਪਟਡ ਕੰਟੇਨਰ ਜਿਸ ਵਿੱਚ ਤੁਹਾਡੇ Utopia ਖਾਤੇ ਦਾ ਡੇਟਾ ਹੁੰਦਾ ਹੈ ਅਗਲੇ ਚਰਣ ਤੇ ਜਾਣ ਤੋਂ ਪਹਿਲਾਂ ਤੁਹਾਡੇ ਕੰਪਿਊਟਰ ਤੇ ਹੋਣਾ ਚਾਹੀਦਾ ਹੈ. ਤੁਹਾਡਾ ਏਨਕ੍ਰਿਪਟਡ ਕੰਟੇਨਰ ਪਹਿਲਾਂ ਇੱਕ ਨਵੀਂ Utopia ਖਾਤਾ ਰਜਿਸਟਰੀਕਰਣ ਦੀ ਪ੍ਰਕਿਰਿਆ ਦੇ ਹਿੱਸੇ ਵਜੋਂ ਬਣਾਇਆ ਗਿਆ ਸੀ. ਜੇ ਕੰਟੇਨਰ ਕਿਸੇ ਹੋਰ ਡਿਵਾਈਸ ਤੇ ਹੈ ਤਾਂ ਕਿਰਪਾ ਕਰਕੇ ਇਸਨੂੰ ਆਪਣੇ ਮੌਜੂਦਾ ਕੰਪਿਊਟਰ ਤੇ ਕਾਪੀ ਕਰੋ. ਤੁਸੀਂ ਕੰਟੇਨਰ ਨੂੰ ਇੱਕ ਪੋਰਟੇਬਲ ਡ੍ਰਾਈਵ ਤੇ ਵੀ ਕਾੱਪੀ ਕਰ ਸਕਦੇ ਹੋ ਅਤੇ ਇਸਨੂੰ ਆਪਣੇ ਕੰਪਿਊਟਰ ਨਾਲ ਜੋੜ ਸਕਦੇ ਹੋ. ਕਿਰਪਾ ਕਰਕੇ ਯਾਦ ਰੱਖੋ ਕਿ ਤੁਸੀਂ ਦੋ ਉਪਕਰਣਾਂ 'ਤੇ ਇਕੋ ਸਮੇਂ ਇਕ Utopia ਖਾਤਾ ਨਹੀਂ ਚਲਾ ਸਕਦੇ. ਜੇ ਤੁਸੀਂ ਦੋ ਉਪਕਰਣਾਂ 'ਤੇ Utopia ਚਲਾਉਂਦੇ ਹੋ, ਤਾਂ ਇਕ ਚਿਤਾਵਨੀ ਸੁਨੇਹਾ ਆਵੇਗਾ ਜੋ ਤੁਹਾਨੂੰ ਇਕ Utopia ਖਾਤੇ ਨੂੰ ਬੰਦ ਕਰਨ ਲਈ ਕਹੇਗਾ. ਲੌਗਿਨ ਪੇਜ ਤੇ "ਏਨਕ੍ਰਿਪਟਡ ਕੰਟੇਨਰ ਦੀ ਲੋਕੇਸ਼ਨ ਦੀ ਚੋਣ ਕਰੋ" ਬਟਨ ਦਬਾ ਕੇ ਆਪਣੇ ਏਨਕ੍ਰਿਪਟਡ ਕੰਟੇਨਰ ਲਈ ਪਾਥ ਨਿਰਧਾਰਤ ਕਰੋ. ਪਾਸਵਰਡ ਦਰਜ ਕਰੋ ਅਤੇ "ਸਾਈਨ ਇਨ ਕਰੋ" ਤੇ ਕਲਿਕ ਕਰੋ. ਹੁਣ ਤੁਸੀਂ ਆਪਣਾ Utopia ਖਾਤਾ ਵਰਤ ਸਕਦੇ ਹੋ.
ਏਨਕ੍ਰਿਪਟਡ ਕੰਟੇਨਰ ਤੁਹਾਡੇ Utopia ਡੇਟਾ, ਜਿਵੇ ਕੀ ਤੁਹਾਡੀ ਪ੍ਰਾਈਵੇਟ ਕੁੰਜੀ, uMails, uWallet, ਫਾਈਲਾਂ, ਚੈਟ ਇਤਿਹਾਸ, ਸੰਪਰਕ ਅਤੇ ਲੈਣ-ਦੇਣ ਦਾ ਇਤਿਹਾਸ, ਦਾ ਇੰਕ੍ਰਿਪਟ ਕੀਤਾ, ਪਾਸਵਰਡ ਨਾਲ ਸੁਰੱਖਿਅਤ ਸਟੋਰੇਜ਼ ਹੁੰਦਾ ਹੈ.
ਕੰਟੇਨਰ ਨੂੰ 256-bit AES ਦੁਆਰਾ ਏਂਕ੍ਰਿਪਟ ਕੀਤਾ ਗਿਆ ਹੈ ਅਤੇ ਤੁਹਾਡੇ ਕੰਪਿਊਟਰ ਤੇ ਸਥਾਨਕ ਤੌਰ ਤੇ ਸਟੋਰ ਕੀਤਾ ਜਾਂਦਾ ਹੈ. ਤੁਹਾਡੇ ਯੂਟੌਪੀਆ ਖਾਤੇ ਨੂੰ ਤੁਹਾਡੇ ਏਨਕ੍ਰਿਪਟਡ ਕੰਟੇਨਰ ਅਤੇ ਪਾਸਵਰਡ ਤੋਂ ਬਿਨਾਂ ਐਕਸੈਸ ਨਹੀਂ ਕੀਤਾ ਜਾ ਸਕਦਾ.
ਜੇ ਤੁਹਾਡੇ ਕੋਲ ਏਨਕ੍ਰਿਪਟਡ ਕੰਟੇਨਰ ਦਾ ਬੈਕਅਪ ਹੈ ਤਾਂ ਬੈਕਅਪ ਦੁਬਾਰਾ ਪ੍ਰਾਪਤ ਕਰੋ ਅਤੇ ਆਪਣੇ Utopiaਕਲਾਇੰਟ ਦੇ ਲੌਗਿਨ ਪੇਜ ਤੇ "ਏਨਕ੍ਰਿਪਟਡ ਕੰਟੇਨਰ ਸਥਾਨ ਚੁਣੋ" strong> ਬਟਨ ਨੂੰ ਦਬਾ ਕੇ ਆਪਣੇ ਏਨਕ੍ਰਿਪਟਡ ਕੰਟੇਨਰ ਲਈ ਮਾਰਗ ਨਿਰਧਾਰਤ ਕਰੋ. ਪਾਸਵਰਡ ਦਰਜ ਕਰੋ ਅਤੇ ਪਹਿਲਾਂ ਵਾਂਗ ਆਪਣੇ Utopia ਦੀ ਵਰਤੋਂ ਕਰੋ.
ਜੇ ਤੁਹਾਡੇ ਕੋਲ ਏਨਕ੍ਰਿਪਟਡ ਕੰਟੇਨਰ ਦਾ ਬੈਕਅਪ ਨਹੀਂ ਹੈ ਤਾਂ ਕੁਝ ਨਹੀਂ ਕੀਤਾ ਜਾ ਸਕਦਾ ਕਿਉਂਕਿ ਤੁਹਾਡਾ Utopia ਖਾਤਾ ਹਮੇਸ਼ਾ ਲਈ ਗੁੰਮ ਹੋ ਗਿਆ ਹੈ.
ਜਦ ਤੱਕ ਕਿ ਤੁਸੀਂ ਆਪਣਾ ਪਾਸਵਰਡ ਕਿਤੇ ਸਟੋਰ ਨਹੀਂ ਕੀਤਾ ਹੈ ਅਤੇ ਇਸ ਨੂੰ ਮੁੜ ਪ੍ਰਾਪਤ ਨਹੀਂ ਕਰ ਸਕਦੇ ਤਾਂ ਕੁਝ ਨਹੀਂ ਕੀਤਾ ਜਾ ਸਕਦਾ ਕਿਉਂਕਿ ਤੁਹਾਡਾ Utopia ਖਾਤਾ ਹਮੇਸ਼ਾ ਲਈ ਗੁੰਮ ਹੋ ਗਿਆ ਹੈ.
ਪਹਿਲਾਂ ਤੋਂ ਖੁੱਲੀਆਂ ਟੈਬਾਂ ਤੋਂ ਬਿਨਾਂ Utopia ਨੂੰ ਚਾਲੂ ਕਰਨ ਲਈ ਆਪਣੇ Utopia ਕਲਾਇੰਟ ਲੌਗਇਨ ਪੇਜ ਤੇ "ਕਲੀਨ ਸਟਾਰਟ" ਚੇਕ ਬਾਕਸ ਨੂੰ ਚੇਕ ਕਰੋ.
ਇਸ ਵਕਤ ਸਿਰਫ ਉਤਲੀਆ ਸਾਫਟਵੇਅਰ ਦੇਸਕਟਾਪ (ਵਿੰਡੋਜ, ਲਿਨਕਸ, ਮੈਕਓਸ) ਅਤੇ ਏਂਡਰਾਇਡ ਵਰਜਨ ਉਪਲਬਧ ਹਨ। ਐਪਲ ਦਾ iOS ਪਲੈਟਫਾਰਮ ਲਈ ਮੋਬਾਇਲ ਐਪਲੀਕੇਸ਼ਨ ਵੀ ਵਿਕਸ਼ਣ ਵਿਚ ਹੈ ਅਤੇ ਇਸਨੂੰ 2024 ਵਿੱਚ ਰਿਲੀਜ਼ ਕੀਤਾ ਜਾਵੇਗਾ।
Utopia ਕਲਾਇੰਟ ਨੂੰ ਅਨਇੰਸਟਾਲ ਕਰਨਾ ਸੰਭਵ ਹੈ ਅਤੇ ਇਸ ਲਈ ਕਿਸੇ ਵਿਸ਼ੇਸ਼ ਹੁਨਰ ਜਾਂ ਗਿਆਨ ਦੀ ਜ਼ਰੂਰਤ ਨਹੀਂ ਹੈ.
ਤੁਹਾਡੀ ਸੰਪਰਕ ਸੂਚੀ ਵਿੱਚ ਕਿਸੇ ਵੀ ਵਰਤੋਂਕਾਰ ਨੂੰ ਸੁਨੇਹਾ ਭੇਜਿਆ ਜਾ ਸਕਦਾ ਹੈ. ਸੁਨੇਹਾ ਭੇਜਣ ਲਈ, ਡੈਸ਼ਬੋਰਡ ਦੇ ਸੱਜੇ ਪਾਸੇ ਉਚਿਤ ਵਰਤੋਂਕਾਰ ਤੇ ਦੋ ਵਾਰ ਕਲਿਕ ਕਰੋ. ਇੱਕ ਚੈਟ ਵਿੰਡੋ ਖੁੱਲੇਗੀ. ਚੈਟ ਵਿੰਡੋ ਦੇ ਹੇਠਾਂ ਤੁਸੀਂ ਆਪਣਾ ਸੁਨੇਹਾ ਟਾਈਪ ਕਰ ਸਕਦੇ ਹੋ, ਇਮੋਟੀਕੋਨ ਦੀ ਚੋਣ ਕਰ ਸਕਦੇ ਹੋ, ਅਤੇ ਫਾਈਲਾਂ ਭੇਜ ਸਕਦੇ ਹੋ.
ਜਦੋਂ ਤੁਹਾਡਾ ਸੁਨੇਹਾ ਤਿਆਰ ਹੋ ਜਾਵੇ ਤਦ "ਭੇਜੋ" ਤੇ ਕਲਿਕ ਕਰੋ ਜਾਂ ਐਂਟਰ ਨੂੰ ਦਬਾਓ.
ਤੁਹਾਨੂੰ ਕਈ ਤਰੀਕਿਆਂ ਨਾਲ ਨਵੇਂ ਅਣ-ਵੇਖੇ ਸੁਨੇਹਿਆਂ ਬਾਰੇ ਸੂਚਿਤ ਕੀਤਾ ਜਾਵੇਗਾ. ਜੇ ਤੁਹਾਡੀ Utopia ਵਿੰਡੋ ਛੋਟੀ ਹੈ, ਤਾਂ ਤੁਹਾਨੂੰ ਆਪਣੀ ਸਕ੍ਰੀਨ ਦੇ ਸੱਜੇ ਕੋਨੇ 'ਤੇ ਇਕ ਨਵੇਂ ਸੁਨੇਹੇ ਦਾ ਸੂਚਕ ਵਿਖਾਈ ਦੇਵੇਗਾ.
>ਇਸ ਤੋਂ ਇਲਾਵਾ, ਤੁਹਾਡੀ ਟਾਸਕ ਬਾਰ ਵਿੱਚ ਤੁਹਾਡਾ Utopia ਆਈਕੋਨ ਇਕ ਸੰਖਿਆ ਪ੍ਰਦਰਸ਼ਿਤ ਕਰੇਗਾ ਜੋ ਤੁਹਾਡੇ ਨਾ ਪੜ੍ਹੇ ਗਏ ਸੁਨੇਹਿਆਂ ਦੀ ਸੰਖਿਆ ਦੇ ਬਰਾਬਰ ਹੋਵੇਗੀ. ਇਨ੍ਹਾਂ ਸੁਨੇਹਿਆਂ ਨੂੰ ਪੜ੍ਹਨ ਲਈ ਜਾਂ ਤਾਂ ਆਪਣੀ Utopia ਵਿੰਡੋ ਨੂੰ ਵੱਡਾ ਕਰੋ, ਜਾਂ ਹੇਠਾਂ ਸੱਜੇ ਕੋਨੇ ਤੇ ਦਿੱਤੇ ਸੁਨੇਹੇ ਦੇ ਸੂਚਕ ਤੇ ਕਲਿਕ ਕਰੋ.
ਜੇ ਸੁਨੇਹਾ ਪ੍ਰਾਪਤ ਕਰਦੇ ਸਮੇਂ ਤੁਹਾਡੀ Utopia ਵਿੰਡੋ ਅਧਿਕਤਮ ਹੈ ਤਾਂ ਡੈਸ਼ਬੋਰਡ ਟੈਬ ਤੇ ਕਲਿਕ ਕਰੋ ਅਤੇ ਆਪਣੀ ਸੰਪਰਕ ਸੂਚੀ ਨੂੰ ਵੇਖੋ. ਤੁਹਾਨੂੰ ਉਸ ਵਰਤੋਂਕਾਰ ਦੇ ਅੱਗੇ ਨਵੇਂ ਸੁਨੇਹੇ ਦੀ ਸੂਚਨਾ ਵਿਖਾਈ ਦੇਵੇਗੀ ਜਿਸਨੇ ਤੁਹਾਨੂੰ ਸੁਨੇਹਾ ਭੇਜਿਆ ਹੈ. ਸੁਨੇਹਾ ਪੜ੍ਹਨ ਲਈ ਉਸ ਵਰਤੋਂਕਾਰ ਤੇ ਕਲਿਕ ਕਰੋ.
ਆਪਣੇ ਸੁਨੇਹੇ ਦੇ ਇਤਿਹਾਸ ਨੂੰ ਵੇਖਣ ਲਈ, ਡੈਸ਼ਬੋਰਡ ਟੈਬ ਤੇ ਕਲਿਕ ਕਰੋ ਅਤੇ ਉਚਿਤ ਵਰਤੋਂਕਰ ਤੇ ਸੱਜਾ ਬਟਨ ਦਬਾਓ. "ਇਤਿਹਾਸ ਵੇਖੋ" ਦੀ ਚੋਣ ਕਰੋ. ਇੱਕ ਨਵੀਂ ਵਿੰਡੋ ਖੁੱਲੇਗੀ ਜੋ ਚੁਣੇ ਹੋਏ ਵਰਤੋਂਕਾਰ ਨਾਲ ਤੁਹਾਡੀ ਪਿਛਲੀ ਚੈਟ ਦਰਸਾਉਂਦਾ ਹੈ. ਤੁਸੀਂ ਕਿਸੇ ਖੋਜ ਮਾਪਦੰਡ ਨੂੰ ਦਾਖਲ ਕਰਕੇ ਜਾਂ ਟਾਈਮ ਫ੍ਰੇਮ ਨੂੰ ਛੋਟਾ ਕਰਕੇ ਆਪਣੀ ਗੱਲਬਾਤ ਸਮੀਖਿਆ ਨੂੰ ਤੇਜ਼ ਕਰ ਸਕਦੇ ਹੋ.
ਫਾਈਲ ਭੇਜਣ ਲਈ, ਆਪਣੀ ਸੰਪਰਕ ਸੂਚੀ ਵਿੱਚ ਉਚਿਤ ਵਰਤੋਂਕਾਰ ਤੇ ਸੱਜਾ ਬਟਨ ਦਬਾਓ ਅਤੇ "ਫਾਈਲ ਭੇਜੋ" ਦੀ ਚੋਣ ਕਰੋ. ਉਹ ਫਾਈਲ ਚੁਣੋ ਜਿਸ ਨੂੰ ਤੁਸੀਂ ਭੇਜਣਾ ਚਾਹੁੰਦੇ ਹੋ ਅਤੇ ਓਪਨ ਤੇ ਕਲਿਕ ਕਰੋ. ਫਿਰ ਫ਼ਾਈਲ ਭੇਜ ਦਿੱਤੀ ਜਾਏਗੀ.
ਵਿਕਲਪਿਕ ਤੌਰ ਤੇ, ਮੀਨੂ ਬਾਰ ਵਿੱਚ "IM" ਬਟਨ ਤੇ ਕਲਿਕ ਕਰੋ ਅਤੇ "ਫਾਈਲ ਭੇਜੋ" ਦੀ ਚੋਣ ਕਰੋ. ਉਹ ਫਾਈਲ ਚੁਣੋ ਜਿਸ ਨੂੰ ਤੁਸੀਂ ਭੇਜਣਾ ਚਾਹੁੰਦੇ ਹੋ ਅਤੇ ਓਪਨ ਤੇ ਕਲਿਕ ਕਰੋ. ਫਿਰ ਫ਼ਾਈਲ ਭੇਜ ਦਿੱਤੀ ਜਾਏਗੀ.
ਜਾਂ
ਉਸ ਵਰਤੋਂਕਾਰ ਨਾਲ ਚੈਟ ਵਿੰਡੋ ਖੋਲ੍ਹੋ ਜਿਸ ਨੂੰ ਤੁਸੀਂ ਫਾਈਲ ਭੇਜਣਾ ਚਾਹੁੰਦੇ ਹੋ ਅਤੇ ਚੈਟ ਵਿੰਡੋ ਦੇ ਹੇਠਾਂ "ਫਾਇਲ ਭੇਜੋ" 'ਤੇ ਕਲਿਕ ਕਰੋ. ਹੁਣ ਤੁਸੀਂ ਇੱਕ ਫਾਈਲ ਚੁਣ ਸਕਦੇ ਹੋ ਅਤੇ ਭੇਜ ਸਕਦੇ ਹੋ.
ਪੀਅਰ-ਟੂ-ਪੀਅਰ ਨੈਟਵਰਕ ਦੀਆਂ ਕਾਰਜਕੁਸ਼ਲਤਾ ਵਿਸ਼ੇਸ਼ਤਾਵਾਂ ਦੇ ਕਾਰਨ, ਸੁਨੇਹਾ ਆਫਲਾਈਨ ਵਰਤੋਂਕਾਰ ਨੂੰ ਨਹੀਂ ਭੇਜਿਆ ਜਾ ਸਕਦਾ ਅਤੇ ਜਦੋਂ ਤੱਕ ਵਰਤੋਂਕਰ ਸੁਨੇਹਾ ਭੇਜਣ ਅਤੇ ਡਿਲੀਵਰ ਕਰਨ ਲਈ ਆਨਲਾਈਨ ਨਹੀਂ ਹੁੰਦਾ ਉਦੋਂ ਤੱਕ ਇਸ ਦੀ ਸਥਿਤੀ ਨਹੀਂ ਭੇਜਿਆ ਗਿਆ ਹੋਵੇਗੀ.
ਨਹੀਂ, ਸਾਰੇ Utopia ਵਰਤੋਂਕਾਰਾਂ ਨੂੰ ਸਪੈਮ ਤੋਂ ਬਚਾਉਣਾ ਲਈ ਇਹ ਸੰਭਵ ਨਹੀਂ ਹੈ.
ਗਰੁਪ ਚੈਟ ਵਿੱਚ ਸੁਨੇਹਾ ਭੇਜਣਾ ਨਿਯਮਤ ਨਿੱਜੀ ਮੈਸੇਜਿੰਗ ਦੇ ਸਮਾਨ ਹੈ. ਇਕ ਵਾਰ ਜਦੋਂ ਤੁਸੀਂ ਕਿਸੇ ਚੈਨਲ ਵਿਚ ਸ਼ਾਮਲ ਹੋ ਜਾਂਦੇ ਹੋ, ਤਾਂ ਚੈਟ ਵਿੰਡੋ ਦੇ ਤਲ 'ਤੇ ਆਪਣਾ ਸੁਨੇਹਾ ਟਾਈਪ ਕਰੋ, ਇਮੋਟੀਕੋਣ ਚੁਣੋ, ਅਤੇ ਤਸਵੀਰਾਂ ਅੱਟੈਚ ਕਰੋ. ਇਕ ਵਾਰ ਜਦੋਂ ਤੁਹਾਡਾ ਸੰਦੇਸ਼ ਤਿਆਰ ਹੋ ਜਾਂਦਾ ਹੈ, "ਭੇਜੋ" ਤੇ ਕਲਿਕ ਕਰੋ ਜਾਂ ਐਂਟਰ ਨੂੰ ਦਬਾਓ.
ਤੁਸੀਂ ਕਿਸੇ ਵੀ ਸਮੇਂ ਗਰੁਪ ਚੈਟ ਭਾਗੀਦਾਰਾਂ ਨੂੰ ਨਿਜੀ ਸੁਨੇਹਾ ਭੇਜ ਸਕਦੇ ਹੋ, ਜਦ ਤੱਕ ਕਿ ਭਾਗੀਦਾਰ ਨੇਂ ਆਪਣੇ "ਪ੍ਰਾਈਵੇਟ ਚੈਟਾਂ ਦੀ ਆਗਿਆ ਦਿਓ" ਵਿਕਲਪ ਨੂੰ ਅਸਮਰੱਥ ਨਾ ਕੀਤਾ ਹੋਵੇ.
ਤੁਹਾਨੂੰ ਕਈ ਤਰੀਕਿਆਂ ਨਾਲ ਕਿਸੇ ਵੀ ਨਵੇਂ ਨਾ-ਪੜੇ ਸੁਨੇਹਿਆਂ ਬਾਰੇ ਸੂਚਿਤ ਕੀਤਾ ਜਾਵੇਗਾ. ਭਾਵੇਂ ਤੁਹਾਡੀ Utopia ਵਿੰਡੋ ਛੋਟੀ ਕੀਤੀ ਗਈ ਹੋਵੇ, ਤੁਹਾਨੂੰ ਆਪਣੀ ਸਕ੍ਰੀਨ ਦੇ ਹੇਠਾਂ ਸੱਜੇ ਕੋਨੇ ਵਿਚ ਇਕ ਨਵਾਂ ਗਰੁਪ ਸੁਨੇਹਾ ਸੂਚਕ ਵਿਖਾਈ ਦੇਵੇਗਾ. ਇਸ ਤੋਂ ਇਲਾਵਾ, ਤੁਹਾਡੀ ਟਾਸਕ ਬਾਰ ਵਿੱਚ ਤੁਹਾਡਾ Utopia ਆਈਕੋਨ ਇਕ ਸੰਖਿਆ ਪ੍ਰਦਰਸ਼ਿਤ ਕਰੇਗਾ ਜੋ ਤੁਹਾਡੇ ਨਾ ਪੜ੍ਹੇ ਗਏ ਸੁਨੇਹਿਆਂ ਦੀ ਸੰਖਿਆ ਦੇ ਬਰਾਬਰ ਹੋਵੇਗੀ.
ਇਨ੍ਹਾਂ ਸੁਨੇਹਿਆਂ ਨੂੰ ਪੜ੍ਹਨ ਲਈ ਜਾਂ ਤਾਂ ਆਪਣੀ Utopia ਵਿੰਡੋ ਨੂੰ ਵੱਡਾ ਕਰੋ ਅਤੇ ਚੈਨਲ ਟੈਬ ਤੇ ਕਲਿਕ ਕਰੋ, ਜਾਂ ਹੇਠਾਂ ਸੱਜੇ ਕੋਨੇ ਤੇ ਦਿੱਤੇ ਸੁਨੇਹੇ ਦੇ ਸੂਚਕ ਤੇ ਕਲਿਕ ਕਰੋ.
ਜੇ ਸੁਨੇਹਾ ਪ੍ਰਾਪਤ ਕਰਦੇ ਸਮੇਂ ਤੁਹਾਡੀ Utopia ਵਿੰਡੋ ਅਧਿਕਤਮ ਹੈ ਤਾਂ ਤੁਹਾਨੂੰ ਚੈਨਲ ਚੈਟ ਬਾਰ ਦੇ ਅੱਗੇ ਨਵੇਂ ਸੁਨੇਹੇ ਦੀ ਸੰਖਿਆਤਮਿਕ ਨੋਟੀਫਿਕੇਸ਼ਨ ਵਿਖਾਈ ਦੇਵੇਗੀ. ਸੁਨੇਹਾ ਵੇਖਣ ਲਈ ਗਰੁਪ ਬਾਰ ਤੇ ਕਲਿਕ ਕਰੋ.
ਜੇ ਤੁਸੀਂ ਉਚਿਤ ਅਨੁਮਤੀਆਂ ਵਾਲੇ ਮਾਡਰੇਟਰ ਹੋ ਤਾਂ ਤੁਸੀਂ ਸੁਨੇਹੇ ਤੇ ਰਾਇਟ ਕਲਿਕ ਕਰਕੇ ਅਤੇ "ਸੁਨੇਹਾ ਮਿਟਾਓ" ਦੀ ਚੋਣ ਕਰਕੇ ਗਰੁਪ ਚੈਟ ਸੁਨੇਹੇ ਮਿਟਾ ਸਕਦੇ ਹੋ. ਚੈਨਲ ਦੇ ਹੋਰ ਭਾਗੀਦਾਰ ਗਰੁਪ ਚੈਟ ਸੁਨੇਹੇ ਨਹੀਂ ਮਿਟਾ ਸਕਦੇ.
ਇੱਕ ਵੋਇਸ ਸੁਨੇਹਾ ਭੇਜਣ ਲਈ ਚੈਟ ਵਿੰਡੋ ਦੇ ਹੇਠਾਂ "ਵੋਇਸ ਸੁਨੇਹਾ ਭੇਜੋ" ਬਟਨ ਤੇ ਕਲਿਕ ਕਰੋ. ਇਹ ਯਕੀਨੀ ਬਣਾਉ ਕਿ ਤੁਹਾਡੇ ਕੰਪਿਊਟਰ ਤੇ ਮਾਈਕ੍ਰੋਫੋਨ ਸਮਰੱਥ ਹੈ. ਜਦੋਂ ਤੁਸੀਂ ਕੋਈ ਸੁਨੇਹਾ ਰਿਕਾਰਡ ਕਰਨ ਲਈ ਤਿਆਰ ਹੋ ਜਾਵੋ ਤਾਂ "ਰਿਕਾਰਡਿੰਗ ਸ਼ੁਰੂ ਕਰੋ" ਤੇ ਕਲਿਕ ਕਰੋ.
ਵਾਧੂ ਗੋਪਨੀਯਤਾ ਲਈ, ਤੁਸੀਂ ਰਿਕਾਰਡਿੰਗ ਦੇ ਦੌਰਾਨ ਆਪਣੀ ਅਵਾਜ਼ ਨੂੰ ਬਦਲ ਸਕਦੇ ਹੋ. ਇਸ ਤਰ੍ਹਾਂ ਤੁਸੀਂ ਉਸ ਵਿਅਕਤੀ ਤੋਂ ਆਪਣੀ ਆਵਾਜ਼ ਲੁਕਾ ਸਕਦੇ ਗੋ ਜਿਸ ਨਾਲ ਤੁਸੀਂ ਗੱਲ ਕਰ ਰਹੇ ਹੋ.
ਅਸੀਂ ਤੁਹਾਨੂੰ ਅੰਤਮ ਸੁਨੇਹਾ ਭੇਜਣ ਤੋਂ ਪਹਿਲਾਂ ਇਸਨੂੰ ਸੁਣਨ ਦੀ ਸਿਫ਼ਾਰਿਸ਼ ਕਰਦੇ ਹਾਂ. ਜੇ ਤੁਹਾਡੀ ਆਵਾਜ਼ ਕਾਫ਼ੀ ਵਿਗੜੀ ਜਾਂ ਕਾਫ਼ੀ ਵੱਖਰੀ ਨਹੀਂ ਹੈ, ਤਾਂ ਹੋਰ ਵਿਕਲਪਾਂ ਲਈ "ਰਿਕਾਰਡਿੰਗ ਸੈਟਿੰਗਾਂ" ਤੇ ਕਲਿਕ ਕਰੋ.
ਉਪਲਬਧ ਰਿਕਾਰਡਿੰਗ ਸੈਟਿੰਗਾਂ ਨੂੰ ਖੁਦ ਟਿਊਨ ਕਰੋ ਅਤੇ ਉਨ੍ਹਾਂ ਸੈਟਿੰਗਾਂ ਨੂੰ ਸੇਵ ਕਰੋ ਜਿਨ੍ਹਾਂ ਨੂੰ ਤੁਸੀਂ ਹਰ ਵਾਰ ਵੋਇਸ ਸੁਨੇਹਾ ਭੇਜਣ ਦੇ ਦੌਰਾਨ ਵਰਤਣਾ ਚਾਹੁੰਦੇ ਹੋ. ਸਪੱਸ਼ਟ ਹੈ, ਇਹ ਵਿਕਲਪਿਕ ਹੈ, ਜੇ ਤੁਸੀਂ ਚੁਣਦੇ ਹੋ ਤਾਂ ਤੁਸੀਂ ਆਵਾਜ਼ ਵਿੱਚ ਕੋਈ ਤਬਦੀਲੀ ਕਿੱਤੇ ਬਿਨਾ ਵੀ ਵੋਇਸ ਸੁਨੇਹੇ ਭੇਜ ਸਕਦੇ ਹੋ.
ਇਕ ਵਾਰ ਜਦੋਂ ਤੁਸੀਂ ਰਿਕਾਰਡਿੰਗ ਪੂਰੀ ਕਰ ਲੈਂਦੇ ਹੋ, ਤਾਂ "ਰਿਕਾਰਡਿੰਗ ਰੋਕੋ" ਬਟਨ ਤੇ ਕਲਿਕ ਕਰੋ ਅਤੇ ਵੋਇਸ ਸੁਨੇਹਾ ਭੇਜੋ.
ਵੋਇਸ ਸੁਨੇਹੇ ਸੁਣਨ ਲਈ, ਚੈਟ ਵਿੰਡੋ ਵਿੱਚ "ਚਲਾਓ" ਬਟਨ ਤੇ ਕਲਿਕ ਕਰੋ. ਵੋਇਸ ਸੁਨੇਹਾ ਸੁਣਨਾ ਬੰਦ ਕਰਨ ਲਈ "ਰੋਕੋ" ਨੂੰ ਦਬਾਓ.
ਇੱਕ ਚੈਨਲ ਬਣਾਉਣ ਲਈ, "ਚੈਨਲ ਮੈਨੇਜਰ" ("ਟੂਲਜ਼" > "ਚੈਨਲ ਮੈਨੇਜਰ") ਤੇ ਜਾਓ ਅਤੇ ਖੱਬੇ ਪਾਸੇ "ਚੈਨਲ ਬਣਾਓ" ਦੀ ਚੋਣ ਕਰੋ.
ਕਿਰਪਾ ਕਰਕੇ ਨੋਟ ਕਰੋ ਕਿ ਸਾਰੇ ਖੇਤਰਾਂ ਵਿਚ ਸਿਰਫ A-Z, 0-9 ਵਰਣ ਵਰਤੇ ਜਾ ਸਕਦੇ ਹਨ.
"ਚੈਨਲ ਦਾ ਮਾਲਕ" ਖੇਤਰ ਵਿੱਚ ਚੈਨਲ ਬਣਾਉਣ ਵਾਲੇ ਦਾ ਨਾਮ ਅਤੇ ਪਬਲਿਕ ਕੁੰਜੀ ਹੈ. ਇਹ ਜਾਣਕਾਰੀ ਚੈਨਲ ਸੂਚੀ ਅਤੇ ਚੈਨਲ ਦੀ ਜਾਣਕਾਰੀ ਵਿੱਚ Utopia ਦੇ ਸਾਰੇ ਵਰਤੋਂਕਾਰਾਂ ਨੂੰ ਵਿਖਾਈ ਦੇਵੇਗੀ.
"ਵਰਣਨ" ਖੇਤਰ ਵਿੱਚ ਵੇਰਵਾ ਦਿਓ (ਵੱਧ ਤੋਂ ਵੱਧ 64 ਵਰਣ) ਵਰਣਨ ਵਿੱਚ ਤੁਹਾਡੇ ਚੈਨਲ ਦੇ 'ਸਾਰ' ਨੂੰ ਸਪਸ਼ਟ ਰੂਪ ਵਿੱਚ ਬਿਆਨ ਕਰਨਾ ਚਾਹੀਦਾ ਹੈ. ਇਹ ਖੋਜ ਕਰਨ ਦੇ ਦੌਰਾਨ ਵਰਤੋਂਕਾਰਾਂ ਨੂੰ ਤੁਹਾਡੇ ਚੈਨਲ ਨੂੰ ਅਸਾਨੀ ਨਾਲ ਲੱਭਣ ਦੇ ਯੋਗ ਬਣਾਏਗਾ.
"ਚੈਨਲ ਦਾ ਨਾਮ" ਖੇਤਰ ਵਿੱਚ ਚੈਨਲ ਦਾ ਨਾਮ ਦਰਜ ਕਰੋ (ਅਧਿਕਤਮ 32 ਵਰਣ). ਇਸ ਨੂੰ ਅਨੌਖਾ ਅਤੇ ਯਾਦਗਾਰ ਬਣਾਓ!
ਡ੍ਰੌਪ ਡਾਉਨ "uNS ਨਾਮ" ਸੂਚੀ ਵਿੱਚ, ਆਪਣੇ ਰਜਿਸਟਰਡ uNS ਨਾਮਾਂ ਵਿੱਚੋਂ ਇੱਕ ਨਾਮ ਚੁਣੋ (ਪਰ ਕਿਸੇ ਹੋਰ ਚੈਨਲ ਨੂੰ ਨਿਰਧਾਰਤ ਨਾ ਕੀਤਾ ਗਿਆ ਹੋਵੇ). ਵਰਤੋਂਕਾਰਾਂ ਨੂੰ ਇੱਕ ਛੋਟਾ ਅਤੇ ਯਾਦਗਾਰੀ ਨਾਮ ਵਰਤ ਕੇ ਤੁਹਾਡੇ ਚੈਨਲ ਵਿੱਚ ਸ਼ਾਮਲ ਹੋਣ ਲਈ uNS ਨਾਮ ਰਜਿਸਟਰ ਕਰਨ ਅਤੇ ਇਸ ਨੂੰ ਆਪਣੇ ਚੈਨਲ ਨੂੰ ਅਸਾਈਨ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ. ਜੇ ਤੁਹਾਡੇ ਕੋਲ ਰਜਿਸਟਰਡ uNS ਨਾਮ ਨਹੀਂ ਹੈ ਤਾਂ "uNS ਮੈਨੇਜਰ ਖੋਲੋ" ਬਟਨ ਤੇ ਕਲਿਕ ਕਰੋ. ਕਿਰਪਾ ਕਰਕੇ ਵੇਖੋ ਕਿਵੇਂ ਇੱਕ uNS ਨਾਮ ਰਜਿਸਟਰ ਕਰਨਾ ਹੈ? ਕਿਸੇ uNS ਨਾਮ ਰਜਿਸਟਰ ਕਰਨ ਲਈ ਮਾਰਗ ਦਰਸ਼ਨ ਲਈ ਮਦਦ ਵਿਭਾਗ.
>"ਚੈਨਲ ਟਾਈਪ" ਡ੍ਰੌਪ ਡਾਉਨ ਮੀਨੂ ਵਿੱਚ, ਇੱਕ ਪਬਲਿਕ ਚੈਨਲ ਬਣਾਉਣ ਲਈ "ਪਬਲਿਕ" ਦੀ ਚੋਣ ਕਰੋ ਜਿਸ ਵਿੱਚ Utopia ਦੇ ਸਾਰੇ ਵਰਤੋਂਕਾਰ ਸ਼ਾਮਲ ਹੋ ਸਕਦੇ ਹਨ. ਆਪਣੇ ਚੈਨਲ ਨੂੰ ਸੁਰੱਖਿਅਤ ਕਰਨ ਲਈ, "ਪ੍ਰਾਈਵੇਟ" ਦੀ ਚੋਣ ਕਰੋ ਅਤੇ ਇੱਕ ਸਟ੍ਰੋਂਗ ਪਾਸਵਰਡ ਦਰਜ ਕਰੋ. ਜੇ ਤੁਸੀਂ ਕੋਈ ਪ੍ਰਾਈਵੇਟ ਚੈਨਲ ਚੁਣਿਆ ਹੈ, ਤਾਂ ਤੁਸੀਂ "ਚੈਨਲ ਮੈਨੇਜਰ ਵਿੱਚ ਚੈਨਲ ਨਾ ਦਿਖਾਓ" ਚੈਕ ਬਾਕਸ ਨੂੰ ਚੈੱਕ ਕਰ ਸਕਦੇ ਹੋ ਤਾਂ ਕਿ ਤੁਹਾਡੇ ਚੈਨਲ ਨੂੰ ਹੋਰ Utopia ਵਰਤੋਂਕਾਰਾਂ ਦੁਆਰਾ ਲੱਭਿਆ ਨਾ ਜਾ ਸਕੇ.
ਜੇ ਤੁਹਾਡਾ ਚੈਨਲ ਇੱਕ ਗਰੁਪ ਚੈਟ ਹੈ ਤਾਂ "ਐਕਸੈਸ ਟਾਈਪ" ਡ੍ਰੌਪ ਡਾਉਨ ਮੀਨੂ ਵਿੱਚ "ਪੜ੍ਹੋ ਅਤੇ ਲਿਖੋ" ਦੀ ਚੋਣ ਕਰੋ, ਜਿੱਥੇ ਹਰੇਕ ਵਰਤੋਂਕਾਰ ਪੋਸਟਾਂ ਜੋੜ ਸਕਦਾ ਹੈ. ਜੇਕਰ ਤੁਸੀਂ ਵਿਸ਼ੇਸ਼ ਅਧਿਕਾਰ ਰਹਿਤ ਵਰਤੋਂਕਾਰਾਂ ਨੂੰ ਗਰੁਪ ਵਿੱਚ ਲਿਖਣ ਤੋਂ ਰੋਕਣਾ ਚਾਹੁੰਦੇ ਹੋ ਤਾਂ "ਸਿਰਫ ਪੜ੍ਹੋ" ਦੀ ਚੋਣ ਕਰੋ. ਇਸ ਸਥਿਤੀ ਵਿੱਚ, ਸਿਰਫ ਚੈਨਲ ਬਣਾਉਣ ਵਾਲਾਂ ਅਤੇ ਮਾਡਰੇਟਰ ਹੀ ਸੁਨੇਹੇ ਜੋੜ ਸਕਣਗੇ. ਇਹ ਵਿਕਲਪ ਨਿਯੂਜ਼ ਚੈਨਲਾਂ ਲਈ ਤਿਆਰ ਕੀਤਾ ਗਿਆ ਹੈ.
ਤੁਸੀਂ ਡ੍ਰੈਗ ਅਤੇ ਡ੍ਰੋਪ ਕਰਕੇ ਜਾਂ ਤਸਵੀਰ ਅਪਲੋਡ ਕਰਕੇ ਚੈਨਲ ਅਵਤਾਰ ਚੁਣ ਸਕਦੇ ਹੋ. ਡਿਫੌਲਟ ਅਵਤਾਰ ਤੁਹਾਡੀ ਪਬਕਿਲ ਕੁੰਜੀ ਦੀ ਵਰਤੋਂ ਕਰਕੇ ਤਿਆਰ ਕੀਤਾ ਅਵਤਾਰ ਹੁੰਦਾ ਹੈ.
ਹੋਰ ਵਿਕਲਪਾਂ ਲਈ "ਉੱਨਤ ਸੈਟਿੰਗਾਂ" ਬਟਨ ਤੇ ਕਲਿਕ ਕਰੋ.
"ਚੈਨਲ ਭਾਸ਼ਾਵਾਂ" ਖੇਤਰ ਵਿੱਚ, ਆਪਣੇ ਚੈਨਲ ਵਿਚ ਵਰਤੀ ਜਾਣ ਵਾਲੀ ਮੁੱਖ ਭਾਸ਼ਾ ਦੀ ਚੋਣ ਕਰੋ. ਜੇ ਕੋਈ ਭਾਸ਼ਾ ਨਹੀਂ ਚੁਣੀ ਜਾਂਦੀ ਹੈ ਤਾਂ ਚੈਨਲ ਨੂੰ ਅੰਤਰਰਾਸ਼ਟਰੀ ਮੰਨਿਆ ਜਾਂਦਾ ਹੈ ਅਤੇ ਝੰਡੇ ਦੀ ਬਜਾਏ, ਚੈਨਲ ਦੇ ਵੇਰਵਿਆਂ ਵਿੱਚ ਗਲੋਬ ਪ੍ਰਦਰਸ਼ਤ ਕੀਤਾ ਜਾਏਗਾ.
ਇੱਕ ਜਾਂ ਵਾਧੂ ਭਾਸ਼ਾਵਾਂ ਜੋੜਨ ਲਈ (ਤਿੰਨ ਤੱਕ), "ਚੈਨਲ ਦੀਆਂ ਭਾਸ਼ਾਵਾਂ ਚੁਣੋ" ਬਟਨ ਤੇ ਕਲਿਕ ਕਰੋ. ਨਵੀਂ ਵਿੰਡੋ ਵਿਚ ਦੇਸ਼ ਅਤੇ ਉਸ ਦੇਸ਼ ਲਈ ਉਪਲਬਧ ਭਾਸ਼ਾਵਾਂ ਦੀ ਚੋਣ ਕਰੋ. ਫਿਰ ਇੱਕ ਜਾਂ ਵਾਧੂ ਭਾਸ਼ਾਵਾਂ ਨੂੰ ਕੰਟਰੋਲ ਬਟਨਾਂ ਦੀ ਵਰਤੋਂ ਨਾਲ "ਚੁਣੀਆਂ ਹੋਈਆਂ ਭਾਸ਼ਾਵਾਂ" ਵਿਭਾਗ ਵਿੱਚ ਭੇਜੋ. ਸਕ੍ਰੀਨ ਦੇ ਹੇਠਾਂ ਖੱਬੇ ਪਾਸੇ "ਚੁਣੋ" ਬਟਨ ਦਬਾ ਕੇ ਸੈਟਿੰਗਾਂ ਨੂੰ ਸੁਰੱਖਿਅਤ ਕਰੋ.
uMail ਕਲਾਸਿਕ ਈ-ਮੇਲ ਦਾ ਇੱਕ ਸੁਰੱਖਿਅਤ ਵਿਕਲਪ ਹੈ. uMail ਸਿਰਫ ਉਨ੍ਹਾਂ Utopia ਵਰਤੋਂਕਾਰਾਂ ਨੂੰ ਭੇਜੀ ਜਾ ਸਕਦੀ ਹੈ ਜੋ ਤੁਹਾਡੀ ਸੰਪਰਕ ਸੂਚੀ ਵਿੱਚ ਹਨ. uMail ਵਿੱਚ Utopia ਈਕੋਸਿਸਟਮ ਲਈ ਸਥਾਈਕਾਰਣ ਈਮੇਲ ਦੀ ਸਾਰੀ ਕਾਰਜਸ਼ੀਲਤਾ ਹੈ.
ਮੂਲ ਰੂਪ ਵਿੱਚ, uMail ਡੈਸ਼ਬੋਰਡ ਟੈਬ ਦੇ ਖੱਬੇ ਪਾਸੇ ਲੱਭਿਆ ਜਾ ਸਕਦਾ ਹੈ.
ਨਵੇਂ ਟੈਬ ਵਿੱਚ uMail ਖੋਲ੍ਹਣ ਲਈ, ਮੀਨੂ ਬਾਰ ਵਿੱਚ "uMail" > "ਟੈਬ ਵਿੱਚ ਖੋਲ੍ਹੋ" ਤੇ ਕਲਿਕ ਕਰੋ.
ਉਸ ਮਾਮਲੇ ਵਿੱਚ ਜਦੋਂ uMail ਨੂੰ ਇੱਕ ਆਫਲਾਈਨ ਵਰਤੋਂਕਾਰ ਨੂੰ ਭੇਜਿਆ ਗਿਆ ਹੈ, ਤਾਂ ਇਹ ਪ੍ਰਾਪਤ ਕਰਤਾ ਦੇ ਆਨਲਾਈਨ ਆਉਣ ਤੋਂ ਬਾਅਦ ਡਿਲੀਵਰ ਕੀਤਾ ਜਾਵੇਗਾ. ਉਸ ਸਮੇਂ ਤੱਕ, uMail "ਆਉਟਬਾਕਸ" ਫੋਲਡਰ ਵਿੱਚ ਰਹੇਗਾ. ਨਹੀਂ ਤਾਂ, uMail ਇਨਸਟੈਂਟ ਮੇਲ ਹੈ.
ਮੀਨੂ ਬਾਰ 'ਤੇ "uMail" ਮੀਨੂੰ ਤੁਹਾਨੂੰ ਆਪਣੇ uMails ਦਾ ਪ੍ਰਬੰਧਨ ਕਰਨ ਦਿੰਦਾ ਹੈ.
ਮੀਨੂ ਬਾਰ 'ਤੇ "uMail" > "ਟੈਬ ਵਿੱਚ ਖੋਲ੍ਹੋ" ਤੇ ਕਲਿਕ ਕਰੋ ਜਾਂ ਡੈਸ਼ਬੋਰਡ ਟੈਬ ਤੇ ਜਾਓ. ਉੱਪਰੀ-ਖੱਬੇ ਕੋਨੇ 'ਤੇ ਨਵਾਂ uMail ਬਟਨ ਤੇ ਕਲਿਕ ਕਰੋ. ਇੱਕ ਨਵੀਂ ਵਿੰਡੋ ਖੁੱਲੇਗੀ.
ਆਪਣੀ ਸੰਪਰਕ ਸੂਚੀ ਵਿੱਚੋਂ ਇੱਕ ਜਾਂ ਵਧੇਰੇ ਪ੍ਰਾਪਤਕਰਤਾਵਾਂ ਨੂੰ ਚੁਣਨ ਲਈ "ਇਨ੍ਹਾਂ ਨੂੰ" ਬਟਨ ਦਬਾਓ. ਵਿਸ਼ੇ ਅਤੇ ਸੁਨੇਹੇ ਵਿੱਚ ਟਾਈਪ ਕਰੋ. ਇੱਕ ਫਾਈਲ ਅੱਟੈਚ ਕਰਨ ਲਈ ਵਿੰਡੋ ਦੇ ਸਿਖਰ ਤੇ "ਫਾਈਲ ਅੱਟੈਚ ਕਰੋ" ਬਟਨ ਦਬਾਓ. ਇਸ ਤੋਂ ਇਲਾਵਾ, ਤੁਸੀਂ ਫਾਈਲ ਨੂੰ ਡ੍ਰੈਗ ਅਤੇ ਡ੍ਰੋਪ ਕਰਕੇ ਨਵੀਂ uMail ਵਿੰਡੋ ਵਿਚ ਅੱਟੈਚ ਕਰ ਸਕਦੇ ਹੋ. ਆਪਣਾ uMail ਭੇਜਣ ਲਈ "uMail ਭੇਜੋ" ਤੇ ਕਲਿਕ ਕਰੋ.
ਜੇ ਤੁਸੀਂ uMail ਭੇਜੇ ਬਗੈਰ ਪੇਜ ਨੂੰ ਛੜ ਦਿੰਦੇ ਹੋ ਤਾਂ ਇਸਨੂੰ ਡ੍ਰਾਫਟ ਵਿੱਚ ਸੁਰੱਖਿਅਤ ਕਰ ਦਿੱਤਾ ਜਾਵੇਗਾ.
ਮੀਨੂ ਬਾਰ 'ਤੇ "uMail" > "ਟੈਬ ਵਿੱਚ ਖੋਲ੍ਹੋ" ਤੇ ਕਲਿਕ ਕਰੋ ਜਾਂ ਡੈਸ਼ਬੋਰਡ ਟੈਬ ਤੇ ਜਾਓ. ਇੱਕ ਸੁਨੇਹਾ ਚੁਣੋ ਜਿਸ ਨੂੰ ਤੁਸੀਂ ਫੌਰਵਰਡ ਕਰਨਾ ਚਾਹੁੰਦੇ ਹੋ. ਜਾਂ ਤਾਂ "uMail ਫੌਰਵਰਡ ਕਰੋ" ਜਾਂ "uMail ਦਾ ਜਵਾਬ ਦਿਓ" ਬਟਨ ਤੇ ਕਲਿਕ ਕਰੋ. ਆਪਣੀ ਸੰਪਰਕ ਸੂਚੀ ਵਿੱਚੋਂ ਇੱਕ ਜਾਂ ਵਧੇਰੇ ਪ੍ਰਾਪਤਕਰਤਾਵਾਂ ਨੂੰ ਚੁਣਨ ਲਈ "ਇਨ੍ਹਾਂ ਨੂੰ" ਬਟਨ ਤੇ ਕਲਿਕ ਕਰੋ. ਆਪਣੇ ਵਿਸ਼ੇ ਅਤੇ ਸੁਨੇਹੇ ਵਿੱਚ ਟਾਈਪ ਕਰੋ.
ਇੱਕ ਫਾਈਲ ਅੱਟੈਚ ਕਰਨ ਲਈ ਵਿੰਡੋ ਦੇ ਸਿਖਰ ਤੇ "ਫਾਈਲ ਅੱਟੈਚ ਕਰੋ" ਬਟਨ ਨੂੰ ਦਬਾਓ. ਇਸ ਤੋਂ ਇਲਾਵਾ, ਤੁਸੀਂ ਫਾਈਲ ਨੂੰ ਡ੍ਰੈਗ ਅਤੇ ਡ੍ਰੋਪ ਕਰਕੇ ਨਵੀਂ uMail ਵਿੰਡੋ ਵਿਚ ਅੱਟੈਚ ਕਰ ਸਕਦੇ ਹੋ. ਆਪਣਾ uMail ਭੇਜਣ ਲਈ "uMail ਭੇਜੋ" ਤੇ ਕਲਿਕ ਕਰੋ.
ਜੇ ਤੁਸੀਂ uMail ਭੇਜੇ ਬਗੈਰ ਪੇਜ ਨੂੰ ਛੜ ਦਿੰਦੇ ਹੋ ਤਾਂ ਇਸਨੂੰ ਡ੍ਰਾਫਟ ਵਿੱਚ ਸੁਰੱਖਿਅਤ ਕਰ ਦਿੱਤਾ ਜਾਵੇਗਾ.
ਮੀਨੂ ਬਾਰ 'ਤੇ "uMail" > "ਟੈਬ ਵਿੱਚ ਖੋਲ੍ਹੋ" ਤੇ ਕਲਿਕ ਕਰੋ ਜਾਂ ਡੈਸ਼ਬੋਰਡ ਟੈਬ ਤੇ ਜਾਓ.
ਆਪਣੇ uMails ਦਾ ਪ੍ਰਬੰਧਨ ਕਰਨ ਲਈ, ਤੁਸੀਂ ਸੌਰਟ ਕਰਨ ਦੇ ਵਿਕਲਪਾਂ ਵਰਤੋਂ ਕਰ ਸਕਦੇ ਹੋ, ਜਿਵੇਂ ਕਿ ਮਿਤੀ, ਵਿਸ਼ਾ, ਭੇਜਣ ਵਾਲੇ, ਆਕਾਰ ਜਾਂ ਬਾਡੀ ਦੁਆਰਾ ਸੌਰਟ ਕਰਨਾ. ਜੇ ਇਸ ਨਾਲ ਕੋਈ ਮਦਦ ਨਹੀਂ ਮਿਲਦੀ ਹੈ ਤਾਂ uMail ਟੈਬ ਦੇ ਉੱਪਰੀ ਸੱਜੇ ਕੋਨੇ 'ਤੇ ਖੋਜ ਖੇਤਰ ਦੀ ਵਰਤੋਂ ਕਰੋ ਜਾਂ ਆਪਣੇ ਖੋਜ ਨਤੀਜਿਆਂ ਨੂੰ ਕਮ ਕਰਨ ਲਈ ਜਾਂ "ਉੱਨਤ ਖੋਜ" ਬਟਨ ਦੀ ਵਰਤੋਂ ਕਰੋ.
ਤੁਸੀਂ ਆਪਣੇ uMails ਨੂੰ ਰੰਗਾਂ ਅਤੇ ਝੰਡੇ ਦੀ ਵਰਤੋਂ ਕਰਕੇ ਟੈਗ ਕਰ ਸਕਦੇ ਹੋ, ਤਾਂ ਕਿ ਬਾਅਦ ਵਿਚ ਉਹਨਾਂ ਨੂੰ ਲੱਭਣਾ ਸੌਖਾ ਹੋ ਸਕੇ.
ਮੀਨੂ ਬਾਰ 'ਤੇ "uMail" > "ਟੈਬ ਵਿੱਚ ਖੋਲ੍ਹੋ" ਤੇ ਕਲਿਕ ਕਰੋ ਜਾਂ ਡੈਸ਼ਬੋਰਡ ਟੈਬ ਤੇ ਜਾਓ.
ਪ੍ਰਾਪਤ, ਭੇਜੇ, ਜਾਂ ਮਿਟਾ ਦਿੱਤੇ ਗਏ uMail ਤੁਹਾਡੀ uMail ਵਿੰਡੋ ਦੇ ਸੱਜੇ ਪਾਸੇ ਆਪਣੇ ਮੇਲਬੌਕਸ ਫੋਲਡਰਾਂ ਵਿੱਚ ਸਥਿਤ ਹੁੰਦੇ ਹਨ. ਫੋਲਡਰ ਵਿੱਚ ਮੌਜੂਦ uMails ਨੂੰ ਵੇਖਣ ਲਈ ਉਸ ਫੋਲਡਰ ਤੇ ਕਲਿਕ ਕਰੋ. ਫੋਲਡਰ ਦੇ ਅੰਦਰ ਜਾਣ ਦੇ ਬਾਅਦ, ਉਸ uMail ਤੇ ਕਲਿਕ ਕਰੋ ਜਿਸ ਦੀ ਤੁਸੀਂ ਸਮੀਖਿਆ ਕਰਨਾ ਚਾਉਂਦੇ ਹੋ.
uMail ਸੈਟਿੰਗਾਂ ਨੂੰ ਵੇਖਣ ਲਈ "ਟੂਲਜ਼" ਫੇਰ "ਸੈਟਿੰਗਾਂ" ਤੇ ਜਾਓ. "uMail" ਟੈਬ 'ਤੇ ਕਲਿਕ ਕਰੋ.
ਇੱਥੇ uMail ਸੈਟਿੰਗਾਂ ਦੀ ਵਿਆਖਿਆ ਕੀਤੀ ਗਈ ਹੈ:
ਇੱਕ ਟੈਮਪਲੇਟ ਬਣਾਉਣ ਲਈ, ਡ੍ਰੌਪ-ਡਾਉਨ ਸੂਚੀ ਵਿੱਚੋਂ uMail ਟੈਮਪਲੇਟ ਦੀ ਕਿਸਮ ਦੀ ਚੋਣ ਕਰੋ. ਵਧੇਰੀ ਜਾਣਕਾਰੀ ਲਈ ਹੇਠਾਂ ਖੱਬੇ ਕੋਨੇ ਤੇ ਪ੍ਰਸ਼ਨ ਚਿੰਨ੍ਹ ਵਾਲਾ ਬਟਨ ਦਬਾਓ. ਟੈਮਪਲੇਟ ਨੂੰ ਡਿਫੌਲਟ ਤੇ ਰੀਸਟੋਰ ਕਰਨ ਲਈ ਹੇਠਾਂ ਸੱਜੇ ਕੋਨੇ 'ਤੇ "ਡਿਫਾਲਟ ਤੋਂ ਰੀਸਟੋਰ ਕਰੋ" ਬਟਨ ਦੀ ਵਰਤੋਂ ਕਰੋ.
uWallet, Utopia ਦਾ ਬਿਲਟ-ਇਨ ਵਾਲੇਟ ਹੈ ਜੋ Crypton ਵਿੱਚ ਭੁਗਤਾਨ ਸੰਭਵ ਬਣਾਉਂਦਾ ਹੈ. Crypton, Utopia ਦੀ ਆਪਣੀ ਮਾਇਨ ਯੋਗ ਕ੍ਰਿਪਟੋਕਰੰਸੀ ਹੈ. uWallet ਨਾਲ ਤੁਸੀਂ ਭੁਗਤਾਨ ਕਰ ਸਕਦੇ ਹੋ, Cryptons ਵਿਚ ਮੁੱਲ ਰੱਖ ਸਕਦੇ ਹੋ, ਮਾਈਨਿੰਗ ਦੇ ਇਨਾਮ ਪ੍ਰਾਪਤ ਕਰ ਸਕਦੇ ਹੋ, Crypto ਕਾਰਡ ਅਤੇ uVouchers ਵਰਤ ਸਕਦੇ ਹੋ, ਭੁਗਤਾਨਾਂ ਦੀ ਬੇਨਤੀ ਕਰ ਸਕਦੇ ਹੋ ਅਤੇ ਬਿਲਟ-ਇਨ API ਦੀ ਵਰਤੋਂ ਕਰਕੇ ਆਪਣੀ ਵੈਬਸਾਈਟ ਤੇ ਭੁਗਤਾਨ ਸਵੀਕਾਰ ਕਰ ਸਕਦੇ ਹੋ.
ਇਹ ਸਭ ਜਦੋਂ ਤੁਸੀਂ ਗੁਮਨਾਮ ਰਹਿੰਦੇ ਹੋਏ ਕਰ ਸਕਦੇ ਹੋ. ਸਾਰੇ ਭੁਗਤਾਨ ਤੁਰੰਤ ਹੁੰਦੇ ਹਨ ਅਤੇ ਇਨ੍ਹਾਂ ਨੂੰ ਉਲਟਿਆ ਨਹੀਂ ਜਾ ਸਕਦਾ. Utopia ਦਾ ਵਿਕੇਂਦਰੀਕ੍ਰਿਤ ਸੁਭਾਅ ਇਹ ਯਕੀਨੀ ਬਣਾਉਂਦਾ ਹੈ ਕਿ ਤੁਹਾਡਾ ਬਕਾਇਆ ਜ਼ਬਤ ਨਹੀਂ ਕੀਤਾ ਜਾ ਸਕਦਾ. uWallet ਖੋਲ੍ਹਣ ਲਈ ਮੀਨੂ ਬਾਰ ਵਿੱਚ "uWallet" ਤੇ ਕਲਿਕ ਕਰੋ. "uWallet ਖੋਲੋ" ਦੀ ਚੋਣ ਕਰੋ. ਹੁਣ, ਤੁਸੀਂ uWallet ਦਾ ਮੁੱਖ ਪੇਜ ਵੇਖ ਸਕਦੇ ਹੋ.
uWallet ਦਾ ਮੁੱਖ ਪੇਜ ਵਿੱਤੀ ਉਪਕਰਣਾਂ ਅਤੇ ਜਾਣਕਾਰੀ ਦਾ ਭੰਡਾਰ ਹੈ. ਤੁਸੀਂ ਆਪਣਾ ਮੌਜੂਦਾ ਬਕਾਇਆ ਵੇਖ ਸਕਦੇ ਹੋ, Crypto ਕਾਰਡ ਅਤੇ uVouchers ਦਾ ਪ੍ਰਬੰਧਨ ਕਰ ਸਕਦੇ ਹੋ, ਲੈਣ-ਦੇਣ ਇਤਿਹਾਸ ਦੀ ਸਮੀਖਿਆ ਕਰ ਸਕਦੇ ਹੋ, Cryptons ਭੇਜ ਸਕਦੇ ਹੋ ਅਤੇ ਭੁਗਤਾਨ ਦੀ ਬੇਨਤੀ ਕਰ ਸਕਦੇ ਹੋ. ਅੰਕੜਿਆਂ ਦੀ ਜਾਣਕਾਰੀ ਮਾਈਨਿੰਗ ਡੇਟਾ ਅਤੇ ਇਤਿਹਾਸ, ਵਿਆਪਕ ਲੈਣ-ਦੇਣ ਇਤਿਹਾਸ, ਅਤੇ ਨਿਧੀ ਡੇਟਾ ਦੇ ਰੂਪ ਵਿੱਚ ਉਪਲਬਧ ਹੈ.
Crypton, Utopia ਈਕੋਸਿਸਟਮ ਦੀ ਭੁਗਤਾਨ ਇਕਾਈ ਹੈ. ਇਹ ਇੱਕ ਵਿਕੇਂਦਰੀਕ੍ਰਿਤ ਕ੍ਰਿਪਟੋਕਰੰਸੀ ਹੈ. Crypton ਦਾ ਅਧਿਕਾਰਤ ਟਿੱਕਰ CRP ਹੈ.
Crypton ਸਦੀਵੀ ਹੈ, ਜਦੋਂ ਕਿ ਲੈਣ-ਦੇਣ ਤੁਰੰਤ, ਅਨਟਰੇਸੇਬਲ ਹੁੰਦੇ ਹਨ ਅਤੇ ਉਨ੍ਹਾਂ ਨੂੰ ਉਲਟਿਆ ਨਹੀਂ ਜਾ ਸਕਦਾ. Utopia ਨੈਟਵਰਕ ਵਿੱਚ Crypton ਹਨਜਿਨ੍ਹਾਂ ਨੂੰ ਤੁਹਾਨੂੰ 100% ਗੋਪਨੀਯਤਾ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ, ਇਸ ਲਈ ਤੁਹਾਨੂੰ ਆਪਣੀ ਪਛਾਣ ਦੱਸਣ ਬਾਰੇ ਚਿੰਤਾ ਕਰਨ ਦੀ ਲੌੜ ਨਹੀਂ ਹੈ. Utopia ਦਾ ਵਿਕੇਂਦਰੀਕ੍ਰਿਤ ਸੁਭਾਅ ਇਹ ਯਕੀਨੀ ਬਣਾਉਂਦਾ ਹੈ ਕਿ ਤੁਹਾਡਾ ਬਕਾਇਆ ਜ਼ਬਤ ਨਹੀਂ ਕੀਤਾ ਜਾ ਸਕਦਾ.
Utopia ਇੱਕ P2P ਨੈਟਵਰਕ ਹੈ ਜਿੱਥੇ ਹਰੇਕ ਵਰਤੋਂਕਾਰ ਡੇਟਾ ਸੰਚਾਰ ਵਿੱਚ ਹਿੱਸਾ ਲੈਂਦਾ ਹੈ. Utopia ਉਹਨਾਂ ਵਰਤੋਂਕਾਰਾਂ ਨੂੰ ਇਨਾਮ ਦਿੰਦਾ ਹੈ ਜੋ ਨਵੇਂ Cryptons ਦਾ ਨਿਕਾਸ ਕਰਕੇ ਮਾਈਨਿੰਗ ਦੁਆਰਾ ਈਕੋਸਿਸਟਮ ਦਾ ਸਮਰਥਨ ਕਰਦੇ ਹਨ. ਜਦੋਂ ਤੁਸੀਂ Utopia ਜਾਂ ਬੋਟ ਚਲਾਉਂਦੇ ਹੋ ਤਾਂ ਤੁਹਾਨੂੰ ਸਮੂਹਕ ਇਨਾਮ ਦਾ ਆਪਣਾ ਹਿੱਸਾ ਪ੍ਰਾਪਤ ਹੋਵੇਗਾ.
ਇੱਕ ਅਤਿਰਿਕਤ ਸੁਰੱਖਿਆ ਪਰਤ ਦੇ ਤੌਰ ਤੇ, ਅਸੀਂ ਇਹ ਯਕੀਨੀ ਬਣਾਇਆ ਹੈ ਕਿ ਨੈਟਵਰਕ ਦੇ ਨਿਰਮਾਤਾ Crypton ਸਮੇਤ, Utopia ਦੇ ਏਲਗੋਰਿਦਮ ਨੂੰ ਨਹੀਂ ਬਦਲ ਸਕਦੇ. ਕੁਲ ਮਿਲਾ ਕੇ, Crypton ਇਕ ਸਹੀ ਕੀਮਤ ਦਾ ਸਟੋਰ ਹੈ. ਮਾਈਨਿੰਗ ਤੋਂ ਇਲਾਵਾ, ਤੁਸੀਂ ਆਪਣੇ Crypton ਬਕਾਏ 'ਤੇ ਨਿਯਮਤ ਵਿਆਜ ਪ੍ਰਾਪਤ ਕਰੋਗੇ.
ਕ੍ਰਿਪਟੋਕਰੰਸੀ ਮਾਈਨਿੰਗ ਇਕ ਪ੍ਰਕਿਰਿਆ ਹੈ ਜਿਸ ਦੁਆਰਾ ਮੌਜੂਦਾ ਸਿੱਕਿਆਂ ਦੀ ਸਪਲਾਈ ਵਿਚ ਨਵੇਂ ਸਿੱਕੇ ਪੇਸ਼ ਕੀਤੇ ਜਾਂਦੇ ਹਨ. Utopia ਉਹਨਾਂ ਉਪਭੋਗਤਾਵਾਂ ਨੂੰ ਇਨਾਮ ਦਿੰਦਾ ਹੈ ਜਿਹੜੇ ਮਾਈਨਿੰਗ ਦੁਆਰਾ ਨਵੇਂ Cryptons ਦਾ ਨਿਕਾਸ ਕਰਕੇ ਵਾਤਾਵਰਣ ਪ੍ਰਣਾਲੀ ਦਾ ਸਮਰਥਨ ਕਰਦੇ ਹਨ. ਜਦੋਂ ਤੁਸੀਂ Utopia ਜਾਂ bot ਚਲਾਉਂਦੇ ਹੋ ਤਾਂ ਤੁਹਾਨੂੰ ਇਸ ਸਮੂਹਕ ਇਨਾਮ ਦਾ ਆਪਣਾ ਹਿੱਸਾ ਪ੍ਰਾਪਤ ਹੋਵੇਗਾ.
ਤੁਸੀਂ ਜਿੰਨਾ ਵੱਧ ਸਮਾਂ ਆਪਣੇ Utopia ਕਲਾਇੰਟ ਜਾਂ ਬੋਟਸ ਤੇ ਖਰਚ ਕਰੋਗੇ ਤੁਹਾਨੂੰ ਓਨਾ ਹੀ ਵੱਧ ਇਨਾਮ ਪ੍ਰਾਪਤ ਹੋਵੇਗਾ. ਵਰਤੋਂਕਾਰਾਂ ਨੂੰ ਹਰ 15 ਮਿੰਟ 'ਤੇ ਆਨਲਾਈਨ ਰਹਿਣ ਲਈ ਇਨਾਮ ਦਿੱਤੇ ਜਾਂਦੇ ਹਨ.
Utopia ਵਿੱਚ ਮਾਈਨਿੰਗ ਦਾ ਉਦੇਸ਼ ਰੂਟਿੰਗ ਕਨੈਕਸ਼ਨਾਂ ਦੀ ਸੰਖਿਆ ਵਧਾ ਕੇ ਅਤੇ ਅਤਿਰਿਕਤ ਸਟੋਰੇਜ ਪ੍ਰਦਾਨ ਕਰਕੇ ਈਕੋਸਿਸਟਮ ਦੀ ਸਥਿਰਤਾ ਨੂੰ ਵਧਾਉਣਾ ਹੈ.
ਬੋਟ ਇੱਕ ਵਿਸ਼ੇਸ਼ ਪ੍ਰੋਗਰਾਮ ਹੁੰਦਾ ਹੈ ਜੋ ਆਪਣੇ ਆਪ ਕੁਝ ਖਾਸ ਕੰਮ ਕਰਦਾ ਹੈ. Utopia ਮਾਈਨਿੰਗ ਬੋਟ ਬਿਲਕੁਲ ਉਸੇ ਤਰ੍ਹਾਂ ਕੰਮ ਕਰਦੇ ਹਨ ਜਿਵੇਂ ਕਿ Utopia ਕਲਾਇੰਟ, ਬਿਨਾਂ ਕਿਸੇ GUI ਹਿੱਸੇ ਦੇ.
Utopia Mining Bots ਦਾ ਉਦੇਸ਼ ਰੂਟਿੰਗ ਕਨੈਕਸ਼ਨਾਂ ਦੀ ਸੰਖਿਆ ਵਧਾ ਕੇ ਅਤੇ ਅਤਿਰਿਕਤ ਸਟੋਰੇਜ ਪ੍ਰਦਾਨ ਕਰਕੇ ਈਕੋਸਿਸਟਮ ਦੀ ਸਥਿਰਤਾ ਨੂੰ ਵਧਾਉਣਾ ਹੈ.
ਮਾਈਨਿੰਗ ਸਿਸਟਮ ਦੀਆਂ ਨਿਮਨਤਮ ਜਰੂਰਤਾਂ:
ਜਿੰਨਾ ਚਿਰ ਤੁਹਾਡਾ ਬੋਟ ਔਨਲਾਈਨ ਰਹਿੰਦਾ ਹੈ, ਤੁਹਾਨੂੰ ਮਾਈਨਿੰਗ ਇਨਾਮ ਪ੍ਰਾਪਤ ਹੋਣਗੇ।
Utopia ਫੀਸ ਸੂਚੀ "uWallet" → "ਨਿਧੀ ਡੇਟਾ" ਤੋਂ ਬਾਅਦ "ਨੈਟਵਰਕ ਫੀਸ" ਟੈਬ ਤੇ ਲੱਭਿਆ ਜਾ ਸਕਦਾ ਹੈ.
Utopia ਦੁਆਰਾ ਵਸੂਲੀਆਂ ਗਈਆਂ ਫੀਸਾਂ ਈਕੋਸਿਸਟਮ ਦੇ ਵਾਧੇ ਲਈ ਯੋਗਦਾਨ ਪਾਉਂਦੀਆਂ ਹਨ ਅਤੇ ਨੈਟਵਰਕ ਫ਼ਲਡਿੰਗ ਨੂੰ ਰੋਕਣ ਵਿੱਚ ਮਦਦ ਕਰਦੀਆਂ ਹਨ.
Utopia ਈਕੋਸਿਸਟਮ ਇਸ ਦੇ ਆਪਣੇ ਪੀਅਰ-ਟੂ-ਪੀਅਰ (P2P) ਨੈਟਵਰਕ 'ਤੇ ਅਧਾਰਤ ਹੈ. ਹੋਰ ਚੀਜ਼ਾਂ ਦੇ ਨਾਲ, ਨੈਟਵਰਕ ਤੁਹਾਨੂੰ ਸਾਥੀ Utopia ਵਰਤੋਂਕਾਰਾਂ ਲਈ ਕਿਸੇ ਵੀ ਵੈਬਸਾਈਟ ਜਾਂ ਵੈਬ ਸੇਵਾਵਾਂ ਦੀ ਮੇਜ਼ਬਾਨੀ ਕਰਨ ਅਤੇ ਸੰਚਾਰਿਤ ਕਰਨ ਦੇ ਯੋਗ ਬਣਾਉਂਦਾ ਹੈ.
Idyll ਬ੍ਰਾਊਜ਼ਰ ਇੱਕ ਬਿਲਟ-ਇਨ ਬ੍ਰਾਊਜ਼ਰ ਹੈ ਜੋ Utopia ਨੈਟਵਰਕ ਦੇ ਅੰਦਰ ਵੈੱਬ ਸਰੋਤਾਂ ਨੂੰ ਸਰਫ ਕਰਨ ਲਈ ਵਰਤਿਆ ਜਾਂਦਾ ਹੈ. ਇਹ ਨਵੀਨਤਮ Tor ਬ੍ਰਾਊਜ਼ਰ 'ਤੇ ਅਧਾਰਤ ਹੈ. ਜਿਵੇਂ ਕਿ Tor ਬ੍ਰਾਊਜ਼ਰ Firefox ਦੇ ਪੈਂਚਾਂ ਦਾ ਸੰਗ੍ਰਹਿ ਹੈ, ਅਸੀਂ ਉਨ੍ਹਾਂ ਕੁਝ ਪੈਚਾਂ ਦੀ ਵਰਤੋਂ Utopia ਨੈਟਵਰਕ ਲਈ ਇੱਕ ਸੁਰੱਖਿਅਤ ਬ੍ਰਾਊਜ਼ਰ ਬਣਾਉਣ ਲਈ ਕੀਤੀ.
ਇਹ ਬ੍ਰਾਊਜ਼ਰ ਖਾਸ ਤੌਰ ਤੇ ਤੁਹਾਡੇ ਓਪਰੇਟਿੰਗ ਸਿਸਟਮ ਦੇ ਡਾਟਾ ਲੀਕ ਦੇ ਖਿਲਾਫ ਗੋਪਨੀਯਤਾ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ P2P Utopia ਨੈਟਵਰਕ ਦੇ ਅੰਦਰ ਇਸਤੇਮਾਲ ਕਰਨ ਲਈ ਤਿਆਰ ਕੀਤਾ ਗਿਆ ਹੈ.
Idyll ਬ੍ਰਾਊਜ਼ਰ ਨੂੰ ਸ਼ੁਰੂ ਕਰਨ ਲਈ "ਟੂਲਜ਼" → "Idyll ਬ੍ਰਾਊਜ਼ਰ" ਦੀ ਚੋਣ ਕਰੋ
Utopia ਨੈਟਵਰਕ ਪਹਿਲਾਂ ਤੋਂ ਹੀ ਕੌਂਫਿਗਰ ਹੁੰਦਾ ਹੈ. ਵਿਲਟ-ਇਨ Idyll ਬ੍ਰਾਉਜ਼ਰ, ਜਿਸਨੂੰ Utopia ਸਾੱਫਟਵੇਅਰ ਦੇ ਨਾਲ ਇੰਸਟਾਲ ਕੀਤਾਂ ਗਿਆ ਸੀ, ਵਰਤਣ ਲਈ ਤਿਆਰ ਹੈ. ਤੁਹਾਨੂੰ ਬਸ Idyll ਬ੍ਰਾਉਜ਼ਰ ਖੋਲਣਾ ਹੈ ਅਤੇ ਐਡਰੈਸ ਬਾਰ ਵਿੱਚ Utopia ਐਡਰੈਸ ਦਰਜ ਕਰਨਾ ਹੈ.
Idyll ਬ੍ਰਾਊਜ਼ਰ ਖੋਲਣ ਲਈ ਟੂਲਜ਼ → Idyll ਬ੍ਰਾਊਜ਼ਰ ਤੇ ਕਲਿਕ ਕਰੋ
ਜੇ ਤੁਹਾਨੂੰ ਅਜੇ ਵੀ Utopia ਸੈਟਿੰਗਾਂ ਨੂੰ ਸੰਸ਼ੋਧਿਤ ਕਰਨ ਦੀ ਲੌੜ ਹੈ ਤਾਂ ਕਿਰਪਾ ਕਰਕੇ ਟੂਲਜ਼ -> ਸੈਟਿੰਗਾਂ ਤੋਂ ਬਾਅਦ ਨੈਟਵਰਕ ਟੈਬ ਤੇ ਜਾਓ.
Utopia P2P ਨੈਟਵਰਕ ਵਿਭਾਗ ਵਿੱਚ, SOCKS v5 ਵਿਕਲਪ ਮੂਲ ਰੂਪ ਵਿੱਚ ਸਮਰੱਥ ਹੈ.
ਹੋਸਟ ਖੇਤਰ ਵਿੱਚ ਸਥਾਨਕ IP 127.0.0.1 ਹੋਣਾ ਚਾਹੀਦਾ ਹੈ
ਪੋਰਟ ਖੇਤਰ ਦੀ ਵੈਲਯੂ 1024 - 49151 ਸੀਮਾ ਦੇ ਅੰਦਰ ਹੋਣੀ ਚਾਹੀਦੀ ਹੈ.
ਅਸੀਂ ਡਿਫਾਲਟ ਵੈਲਯੂ ਨੂੰ ਇਸੇ ਤਰ੍ਹਾਂ ਛੱਡਣ ਦੀ ਸਲਾਹ ਦਿੰਦੇ ਹਾਂ: 1984
ਜੇ ਤੁਸੀਂ Utopia ਨੈਟਵਰਕ ਦੇ ਅੰਦਰ ਸਰਵਰ ਦੇ ਤੌਰ ਤੇ ਕੰਮ ਕਰਨਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਟੂਲਜ਼ -> uNS ਮੈਨੇਜਰ (Utopia ਨੇਮ ਸਿਸਟਮ) -> ਪੈਕੇਟ ਫਾਰਵਰਡਿੰਗ ਤੇ ਕਲਿਕ ਕਰੋ
ਇਹ ਸੁਨਿਸ਼ਚਿਤ ਕਰੋ ਕਿ ਤੁਹਾਡਾ ਨੈਟਵਰਕ ਕਨੈਕਸ਼ਨ ਸਹੀ ਤਰ੍ਹਾਂ ਕੰਮ ਕਰ ਰਿਹਾ ਹੈ.
ਇਹਨਾਂ ਚਰਣਾਂ ਦੀ ਪਾਲਣਾ ਕਰਕੇ ਪ੍ਰੌਕਸੀ ਸੈਟਿੰਗਾਂ ਨੂੰ ਰੀਸੈਟ ਕਰਨ ਦੀ ਕੋਸ਼ਿਸ਼ ਕਰੋ:
"ਨੈਟਵਰਕ ਪਰਾਕਸੀ" ਵਿਭਾਗ ਵਿੱਚ "ਸੈਟਿੰਗਾਂ" ਨੂੰ ਦਬਾਓ.
ਆਟੋਮੈਟਿਕ ਪ੍ਰੌਕਸੀ ਕੌਂਫਿਗਰੇਸ਼ਨ URL ਵਿੱਚ ਇੱਕ ਸਥਾਨਕ ਫਾਈਲ ਦਾ ਪਾਥ ਹੋਣਾ ਚਾਹੀਦਾ ਹੈ.
"wpad.dat" ਇੱਕ ਕੌਨਫਿਗਰੇਸ਼ਨ ਫਾਈਲ ਹੈ ਜੋ ਪਰਿਭਾਸ਼ਿਤ ਕਰਦੀ ਹੈ ਕਿ ਵੈੱਬ ਬ੍ਰਾਉਜ਼ਰ Utopia ਨੈਟਵਰਕ ਦੇ ਅੰਦਰ ਕਿਵੇਂ ਕੰਮ ਕਰਦੇ ਹਨ.
file:///C:/Users/{Your user name}/AppData/Roaming/Utopia/Utopia%20Client/wpad.dat
~/.local/share/Utopia/Utopia%20Client/wpad.dat
Utopia ਇੱਕ ਵਿਲੱਖਣ ਈਕੋਸਿਸਟਮ ਹੈ ਜਿਸ ਨੂੰ ਵਿਸ਼ੇਸ਼ ਤੌਰ 'ਤੇ ਸੰਚਾਰ ਦੀ ਗੋਪਨੀਯਤਾ ਅਤੇ ਨਿੱਜੀ ਡਾਟੇ ਦੀ ਸੁਰੱਖਿਆ ਦੀ ਰੱਖਿਆ ਲਈ ਤਿਆਰ ਕੀਤਾ ਗਿਆ ਹੈ.
ਜਦੋਂ ਤੁਸੀਂ ਆਪਣੀ ਵੈਬਸਾਈਟ ਨੂੰ Utopia ਵਿੱਚ ਉਪਲਬਧ ਕਰਾਉਂਦੇ ਹੋ ਤਾਂ ਤੁਸੀਂ ਲੱਖਾਂ ਸਮਾਨ ਸੋਚ ਵਾਲੇ Utopia ਵਰਤੋਂਕਾਰਾਂ ਤੱਕ ਪਹੁੰਚ ਪ੍ਰਾਪਤ ਕਰਦੇ ਹੋ ਜਦਕਿ ਤੁਹਾਡੇ ਅਸਲ ਹੋਸਟਿੰਗ ਲੋਕੇਸ਼ਨ ਨੂੰ ਲੁਕੋ ਕੇ ਰੱਖਿਆ ਜਾਂਦਾ ਹੈ ਜਿਸ ਨਾਲ ਤੁਹਾਡੀ ਗੁਪਤਤਾ ਸੁਨਿਸ਼ਚਿਤ ਹੁੰਦੀ ਹੈ.
ਵੈਬਸਾਈਟਾਂ ਤੋਂ ਇਲਾਵਾ, ਤੁਸੀਂ uNS ਦੇ TCP ਪੈਕੇਟ ਫਾਰਵਰਡਿੰਗ ਫੰਕਸ਼ਨ ਦੀ ਵਰਤੋਂ ਕਰਕੇ ਆਪਣੇ ਵੈਬ ਸਰੋਤਾਂ, ਇੱਥੋਂ ਤੱਕ ਕਿ ਈਮੇਲ, SSH ਸਰਵਰ ਜਾਂ ਆਡੀਓ/ਵੀਡੀਓ ਸਟ੍ਰੀਮਿੰਗ ਆਦਿ ਵੀ ਉਪਲਬਧ ਕਰਵਾ ਸਕਦੇ ਹੋ.
uNS ਵਿਕੇਂਦਰੀਕ੍ਰਿਤ ਕਲਾਸਿਕ DNS ਦੇ ਸਮਾਨ ਹੈ ਜੋ ਕਿ ਅੰਤਰਰਾਸ਼ਟਰੀ ਕਾਨੂੰਨਾਂ ਤੋਂ ਘੱਟ ਕਾਨੂੰਨਾਂ ਦੇ ਦਬਾਅ ਅਤੇ ਸੈਂਸਰਸ਼ਿਪ ਦੇ ਅਧੀਨ ਹੈ. ਡੋਮੇਨ ਨੂੰ ਕਈ ਕਾਰਨਾਂ ਕਰਕੇ ਰੱਦ ਜਾਂ ਮੁਅੱਤਲ ਕੀਤਾ ਜਾ ਸਕਦਾ ਹੈ, ਜਿਵੇਂ ਕਿ whois ਜਾਂਚ ਜਾਂ ਹੋਰ ਰਜਿਸਟਰ ਨੀਤੀਆਂ ਦਾ ਜਵਾਬ ਨਾ ਦੇਣਾ, ਭੁਗਤਾਨ ਨਾ ਕਰਨਾ, ਸਰਕਾਰੀ ਕਾਰਵਾਈਆਂ ਅਤੇ ਇਹ ਹੋ ਜੇ ਹੋਰ ਕਾਰਨ.
ਡੋਮੇਨ ਨੇਮ ਸਿਸਟਮ (DNS) ਇੱਕ ਸੂਡੋ-ਡਿਸਟ੍ਰੀਬਯੂਟਿਡ ਡਾਇਰੈਕਟਰੀ ਹੈ ਜੋ ਮਨੁੱਖੀ-ਪੜ੍ਹਨਯੋਗ ਹੋਸਟ ਨਾਮਾਂ, ਜਿਵੇਂ ਕਿ www.domain.com ਨੂੰ ਮਸ਼ੀਨ-ਪੜ੍ਹਨ ਯੋਗ IP ਐਡਰੈਸ ਜਿਵੇਂ
84.91.19.84
ਵਿੱਚ ਹੱਲ ਕਰਦੀ ਹੈ
ਇਸਦੇ ਵਿਪਰੀਤ, uNS, ਇਕ ਸੱਚਮੁੱਚ ਵਿਕੇਂਦਰੀਕ੍ਰਿਤ ਗੈਰ-ਸੈਂਸਰਡ ਰਜਿਸਟਰੀ ਹੈ ਜਿਸ ਨੂੰ Utopia ਨੈਟਵਰਕ ਦੇ ਭਾਗੀਦਾਰਾਂ ਦੁਆਰਾ ਹੋਸਟ ਕੀਤਾ ਜਾਂਦਾ ਹੈ ਜਿਸ ਦੀ ਕੋਈ ਮਿਆਦ ਪੁੱਗਣ ਦੀ ਤਾਰੀਖਾਂ, ਨਵੀਨੀਕਰਣ ਫੀਸਾਂ, ਮੁਅੱਤਲੀਆਂ ਅਤੇ ਖੰਡਨ ਨਹੀਂ ਹਨ. ਇੱਥੇ ਇਕੋ ਨਿਯਮ ਹੈ: ਪਹਿਲਾਂ ਆਓ, ਪਹਿਲਾਂ ਸੇਵਾ ਪ੍ਰਾਪਤ ਕਰੋ.
Utopia P2P ਨੈਟਵਰਕ ਵਿੱਚ ਆਪਣਾ ਡੋਮੇਨ (uNS ਰਿਕਾਰਡ) ਰਜਿਸਟਰ ਕਰਨ ਲਈ ਕਿਰਪਾ ਕਰਕੇ ਟੂਲਜ਼ ਮੀਨੂ -> > uNS ਮੈਨੇਜਰ 'ਤੇ ਜਾਓ ਅਤੇ ਟੈਬ ਮੇਰੇ uNS ਰਿਕਾਰਡ ਟੈਬ ਤੇ ਕਲਿੱਕ ਕਰੋ
ਖੇਤਰ ਵਿੱਚ ਨਵਾਂ uNS ਰਿਕਾਰਡ ਰਜਿਸਟਰ ਕਰੋ, ਲੋੜੀਦਾ ਡੋਮੇਨ ਨਾਮ ਦਰਜ ਕਰੋ (uNS ਰਿਕਾਰਡ). ਉਪਲਬਧਤਾ ਦੀ ਤੁਰੰਤ ਜਾਂਚ ਕੀਤੀ ਜਾਏਗੀ.
ਇਹ ਸੁਨਿਸ਼ਚਿਤ ਕਰੋ ਕਿ ਚੁਣਿਆ ਡੋਮੇਨ (uNS ਰਿਕਾਰਡ) ਉਪਲਬਧ ਹੈ ਅਤੇ ਐਂਟਰ ਦਬਾਓ. ਹੇਠਾਂ ਦਿੱਤੇ ਸਕ੍ਰੀਨਸ਼ਾਟ ਤੇ ਪ੍ਰਦਰਸ਼ਿਤ ਕੀਤੇ ਅਨੁਸਾਰ ਇੱਕ ਰਜਿਸਟ੍ਰੇਸ਼ਨ ਫਾਰਮ ਵਿਖਾਈ ਦੇਵੇਗਾ.
uNS ਰਜਿਸਟ੍ਰੇਸ਼ਨ ਮੁਫਤ ਨਹੀਂ ਹੈ. ਇੱਕ ਕਮਿਸ਼ਨ ਜਿਸ ਨੂੰ ਨੈਟਵਰਕ ਫਲਡ ਨੂੰ ਰੋਕਣ ਅਤੇ ਮਾਈਨਿੰਗ ਦੁਆਰਾ ਨੈਟਵਰਕ ਦੇ ਵਾਧੇ ਦਾ ਸਮਰਥਨ ਕਰਨ ਲਈ Utopia ਲਈ ਵਸੂਲਿਆ ਜਾਂਦਾ ਹੈ. ਕਮਿਸ਼ਨ ਨਾਮ ਦੀ ਲੰਬਾਈ ਤੇ ਨਿਰਭਰ ਕਰਦਾ ਹੈ, ਲੰਮਾ ਨਾਮ, ਸਸਤਾ ਕਮਿਸ਼ਨ.
4 ਅੱਖਰਾਂ ਤੋਂ ਵੱਧ ਦੇ uNS ਰਿਕਾਰਡ ਸਭ ਤੋਂ ਸਸਤੇ ਹਨ. >ਤੁਸੀਂ ਸਾਰੇ ਫਾਰਮ ਖੇਤਰਾਂ ਵਿੱਚ ਡਿਫੌਲਟ ਵੈਲਯੂ ਛੱਡ ਸਕਦੇ ਹੋ. ਰਜਿਸਟਰ ਬਟਨ ਦਬਾਓ. ਤੁਸੀਂ ਦੇਖੋਗੇ ਕਿ ਤੁਹਾਡੀ ਰਜਿਸਟਰਡ ਨਾਵਾਂ ਦੀ ਸੂਚੀ ਵਿਚ ਇਕ ਨਵਾਂ uNS ਰਿਕਾਰਡ ਸ਼ਾਮਲ ਹੋ ਗਿਆ ਹੈ.
127.0.0.1
ਹੁਣ, ਤੁਸੀਂ ਅਤੇ ਹੋਰ ਸਾਰੇ Utopia ਨੈਟਵਰਕ ਦੇ ਸਾਰੇ ਭਾਗੀਦਾਰ http://idkfa
ਐਡਰੈਸ 'ਤੇ ਆਪਣੀ ਵੈਬਸਾਈਟ ਵੇਖ ਸਕੋਗੇ
ਇਹ ਤਸਦੀਕ ਕਰਨ ਲਈ ਕਿ uNS ਪੈਕੇਟ ਫਾਰਵਰਡਿੰਗ ਸਹੀ ਤਰ੍ਹਾਂ ਕੰਮ ਕਰ ਰਹੀ ਹੈ ਕਿਰਪਾ ਕਰਕੇ Idyll ਬ੍ਰਾਉਜ਼ਰ ਖੋਲੇ ਅਤੇ ਐਡਰੈਸ ਖੇਤਰ ਵਿੱਚ ਆਪਣਾ uNS ਦਰਜ ਕਰੋ.